ਘਰੇਲੂ ਕਲੇਸ਼ ‘ਚ ਵਿਅਕਤੀ ਨੇ ਕਰ ਦਿੱਤਾ ਖੌਫਨਾਕ ਕਾਰਨਾਮਾ, ਆਪਣੀ ਧੀ ਅਤੇ ਪਤਨੀ ਤੇ ਕੀਤਾ ਦਰਦਨਾਕ ਕਹਿਰ
ਪੰਜਾਬ ਵਿਚ ਬਠਿੰਡਾ ਦੇ ਤਲਬੰਡੀ ਸਾਬੋ ਅਧੀਨ ਪੈਂਦੇ ਪਿੰਡ ਤਿਓਨਾ ਪੁਜਾਰੀਆ ਵਿਚ ਘਰੇਲੂ ਕਲੇਸ਼ ਕਾਰਨ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ 6 ਸਾਲਾ ਧੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਜਸਵੀਰ ਕੌਰ ਉਮਰ 32 ਸਾਲ ਅਤੇ ਉਸ ਦੀ ਬੇਟੀ ਸੁਖਪ੍ਰੀਤ ਕੌਰ ਉਮਰ 6 ਸਾਲ ਵਜੋਂ ਹੋਈ ਹੈ। ਮੌਕੇ ਉਤੇ ਪਹੁੰਚੇ […]
Continue Reading