ਪੱਥਰ ਦਿਲ ਫੌਜੀ ਪਿਤਾ ਨੇ 10 ਮਹੀਨੇ ਦੀ ਧੀ ਉਤੇ ਕੀਤਾ ਕਹਿਰ, ਆਪਸੀ ਕਲੇਸ਼ ਦੌਰਾਨ ਫਰਸ ਤੇ ਪਟਕਾ ਕੇ ਮਾਰਿਆ, ਗਈ ਜਾਨ
ਪੰਜਾਬ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਣਜੀਤਗੜ੍ਹ ਵਿਖੇ ਐਤਵਾਰ ਸ਼ਾਮ ਨੂੰ ਪਤਨੀ ਨਾਲ ਝਗੜਾ ਕਰ ਰਹੇ ਪਤੀ ਨੇ ਗੁੱਸੇ ਵਿਚ ਆ ਕੇ ਆਪਣੀ 10 ਮਹੀਨੇ ਦੀ ਬੱਚੀ ਨੂੰ ਫ਼ਰਸ਼ ਉਤੇ ਪਟਕਾ ਕੇ ਮਾਰਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ, ਜੋ ਅੰਬਾਲਾ ਫ਼ੌਜ ਵਿੱਚ ਸਿਪਾਹੀ ਹੈ। ਪੁਲੀਸ ਨੇ […]
Continue Reading