ਆਖਿਰ ਲੱਭ ਗਿਆ ਬੱਚੇ ਤੋਂ ਵਾਰਦਾਤ ਕਰਵਾਉਣ ਵਾਲਾ ਗਿਰੋਹ, SBI ਤੋਂ ਚੁਰਾਇਆ ਸੀ 35 ਲੱਖ ਰੁਪਏ ਵਾਲਾ ਬੈਗ
ਇਹ ਖ਼ਬਰ ਪੰਜਾਬ ਦੇ ਜਿਲ੍ਹਾ ਪਟਿਆਲਾ ਤੋਂ ਹੈ। ਇਥੇ ਥਾਣਾ ਕੋਤਵਾਲੀ ਅਧੀਨ ਪੈਂਦੀ ਐਸਬੀਆਈ ਬਰਾਂਚ ਸ਼ੇਰਾਂਵਾਲਾ ਗੇਟ ਤੋਂ ਚੋਰੀ ਹੋਏ 35 ਲੱਖ ਰੁਪਏ ਵਿੱਚੋਂ 33.50 ਲੱਖ ਰੁਪਏ ਪੁਲੀਸ ਨੇ ਬਰਾਮਦ ਕਰ ਲਏ ਹਨ। ਦੋਸ਼ੀਆਂ ਨੂੰ ਟਰੇਸ ਕਰਨ ਮਗਰੋਂ ਪਟਿਆਲਾ ਪੁਲੀਸ ਨੇ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਵਿੱਚ ਛਾਪਾ ਮਾਰਿਆ, ਜਿੱਥੋਂ 33.50 ਲੱਖ ਰੁਪਏ ਬਰਾਮਦ ਹੋਏ। […]
Continue Reading