ਅੱਧੀ ਰਾਤ ਤੋਂ ਬਾਅਦ ਪੂਰੇ ਮੁਹੱਲੇ ਦੀਆਂ ਲਾਇਟਾਂ ਬੰਦ ਕਰਕੇ, ਅਣਪਛਾਤੇ ਵਿਅਕਤੀ ਕਰ ਗਏ ਵੱਡੀ ਵਾਰਦਾਤ, ਜਾਂਂਚ ਜਾਰੀ
ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਅੱਜ ਸਵੇਰੇ ਇੱਕ ਜਿਊਲਰਜ਼ ਦੀ ਦੁਕਾਨ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਗੁਆਂਢ ਵਿੱਚ ਖਾਲੀ ਪਏ ਪਲਾਟ ‘ਚੋਂ ਦੁਕਾਨ ਦੀ ਛੱਤ ‘ਤੇ ਦਾਖਲ ਹੋਏ। ਇਸ ਦੇ ਨਾਲ ਹੀ ਚੋਰ ਗੈਸ ਕਟਰ ਦੀ ਮਦਦ ਨਾਲ ਛੱਤ ਦਾ ਦਰਵਾਜ਼ਾ ਤੋੜ ਕੇ ਦੁਕਾਨ ਅੰਦਰ ਦਾਖਲ ਹੋ ਗਏ। ਦੱਸਿਆ ਜਾ ਰਿਹਾ […]
Continue Reading