ਆਪਣੇ ਦੋਸਤਾਂ ਨਾਲ ਨਦੀ ਵਿਚ ਨਹਾਉਣ ਗਏ ਨੌਜਵਾਨ ਨਾਲ, ਵਾਪਰਿਆ ਭਿਆਨਕ ਹਾਦਸਾ, ਗੋਤਾਖੋਰਾਂ ਵਲੋਂ ਭਾਲ ਜਾਰੀ
ਇਹ ਖਬਰ ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈ ਹੈ। ਇਥੇ ਪਵਿੱਤਰ ਕਾਲੀ ਬੇਈ ‘ਚ 3 ਦੋਸਤ ਨਹਾਉਣ ਗਏ ਸਨ ਪਾਣੀ ਦਾ ਬਹਾਅ ਤੇਜ਼ ਹੋਣ ਦੇ ਕਾਰਨ ਉਨ੍ਹਾਂ ‘ਚੋਂ ਇਕ ਨੌਜਵਾਨ ਦੀ ਡੁੱਬ ਕੇ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਸਾਥੀ ਹਰਸਿਮਰਨ ਸਿੰਘ ਸੋਢੀ ਪੁੱਤਰ ਨਰਿੰਦਰਪਾਲ ਸਿੰਘ ਵਾਸੀ […]
Continue Reading