ਦੇਸ਼ ਦੀ ਵੰਡ 1947 ਵੇਲੇ ਪਿਆ ਸੀ ਭੈਣ ਅਤੇ ਭਰਾ ਦਾ ਵਿਛੋੜਾ, ਮਿਲੇ ਤਾਂ ਸਭ ਦੀਆਂ ਅੱਖਾਂ ਹੋਈਆਂ ਨਮ, ਇਸ ਤਰ੍ਹਾਂ ਪਤਾ ਲੱਗਾ
ਪੰਜਾਬ ਵਿਚ ਜਿਲ੍ਹਾ ਜਲੰਧਰ ‘ਚ ਰਹਿਣ ਵਾਲੇ ਅਮਰਜੀਤ ਸਿੰਘ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਉਹ 1947 ਦੇਸ਼ ਦੀ ਵੰਡ ਸਮੇਂ ਆਪਣੇ ਪਰਿਵਾਰ ਤੋਂ ਵਿਛੜਨ ਤੋਂ 75 ਸਾਲ ਬਾਅਦ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਆਪਣੀ ਪਾਕਿਸਤਾਨੀ ਮੁਸਲਮਾਨ ਭੈਣ ਕੁਲਸੂਮ ਅਖਤਰ ਨੂੰ ਮਿਲਿਆ। ਮੁਲਾਕਾਤ ਸਮੇਂ ਭੈਣ-ਭਰਾਵਾਂ ਤੋਂ ਇਲਾਵਾ ਮੌਕੇ ‘ਤੇ ਮੌਜੂਦ ਲੋਕਾਂ ਦੀਆਂ […]
Continue Reading