ਸੁੱਖਾਂ ਸੁਖ ਕੇ ਲਏ ਤਿੰਨ ਭੈਣਾਂ ਦੇ ਭਰਾ ਨਾਲ ਹੋਈ ਅਣਹੋਣੀ, ਖੇਡਦੇ-ਖੇਡਦੇ ਛੱਡ ਗਿਆ ਦੁਨੀਆਂ, ਮਾਂ ਤੇ ਭੈਣਾਂ ਸਦਮੇ ਵਿਚ

ਲੁਧਿਆਣਾ ਜਿਲ੍ਹੇ ਦੇ ਪਿੰਡ ਸ਼ੇਰਪੁਰ ਖੁਰਦ ‘ਚ ਫਰਿੱਜ ਦੀ ਕਰੰਟ ਲੱਗਣ ਨਾਲ ਇਕ ਮਾਸੂਮ ਦੀ ਮੌਤ ਹੋ ਗਈ, ਜਿਸ ਕਾਰਨ ਪਰਿਵਾਰ ਗਹਿਰੇ ਸਦਮੇ ‘ਚ ਹੈ। ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਮਾਸੂਮ ਗੁਰਨੂਰ ਉਮਰ 9 ਸਾਲ ਆਪਣੀਆਂ ਭੈਣਾਂ ਅਤੇ ਦੋਸਤਾਂ ਨਾਲ ਖੇਡ ਰਿਹਾ ਸੀ। ਇਸ ਦੌਰਾਨ ਉਹ ਖੇਡਦੇ ਹੋਏ ਕਮਰੇ ‘ਚ ਫਰਿੱਜ ਦੇ ਪਿੱਛੇ […]

Continue Reading

ਸ਼ਰਾਬੀ ਪੁੱਤਰ ਨੇ ਪਿਓ ਨਾਲ ਕੀਤਾ ਦਿਲਦਿਹਲਾਊ ਕੰਮ, ਵਿਆਹ ਨਾ ਹੋਣ ਤੋਂ ਦੁਖੀ ਹੋਏ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਮੁਕਤਸਰ ਦੇ ਪਿੰਡ ਕੋਟਲੀ ਅਬਲੂ ਵਿੱਚ ਸ਼ੁੱਕਰਵਾਰ ਨੂੰ ਇੱਕ ਨੌਜਵਾਨ ਨੇ ਆਪਣੇ ਪਿਤਾ ਦੇ ਸਿਰ ਵਿੱਚ ਇੱਟਾਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਿਆ। ਉਹ ਆਪਣੇ ਪਿਤਾ ਨੂੰ ਆਪਣਾ ਵਿਆਹ ਕਰਵਾਉਣ ਲਈ ਕਹਿੰਦਾ ਕਹਿੰਦਾ ਰਹਿੰਦਾ ਸੀ ਪਰ ਪਿਤਾ ਉਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਸੀ। ਵਾਰਦਾਤ ਨੂੰ ਅੰਜਾਮ […]

Continue Reading