ਕਲਯੁੱਗੀ ਪੁੱਤ ਨੇ ਆਪਣੀ ਪਸੰਦ ਦਾ ਖਾਣਾ ਨਾ ਬਣਾਉਣ ਕਾਰਨ ਮਾਂ ਨਾਲ ਕੀਤਾ ਦਰਦਨਾਕ ਕੰਮ
ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਇੱਕ ਕਲਯੁੱਗੀ ਪੁੱਤ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ ਹੈ। ਨਿਊ ਅਸ਼ੋਕ ਨਗਰ ਦੇ ਵਿਚ 26 ਸਾਲ ਦੇ ਨੌਜਵਾਨ ਨੇ ਆਪਣੀ ਮਾਂ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਛੱਤ ਤੋਂ ਸੁੱਟਣ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਮਾਂ ਨੇ ਦੁਪਹਿਰ ਦੇ ਖਾਣੇ ਲਈ ਤੋਰੀਆਂ ਦੀ ਸਬਜ਼ੀ ਬਣਾਈ […]
Continue Reading