ਨੂੰਹ ਅਤੇ ਬੇਟੀ ਨੂੰ ਬੰਧਕ ਬਣਾ ਕੇ ਸਾਬਕਾ ਫੌਜੀ ਤੇ ਪਤਨੀ ਨਾਲ ਕੀਤਾ ਦਰਦਨਾਕ ਕੰਮ, ਜਾਂਂਚ ਜਾਰੀ
ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ‘ਚ ਬੁੱਧਵਾਰ ਦੀ ਰਾਤ ਅਣਪਛਾਤੇ ਵਿਅਕਤੀਆਂ ਨੇ ਸਾਬਕਾ ਫੌਜੀ ਸੁਖਦੇਵ ਸਿੰਘ ਉਮਰ 60 ਸਾਲ ਅਤੇ ਉਸ ਦੀ ਪਤਨੀ ਰਾਜਬੀਰ ਕੌਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਘਰ ਵਿੱਚ ਮੌਜੂਦ ਸਾਬਕਾ ਸੈਨਿਕ ਦੀ ਬੇਟੀ ਅਤੇ ਨੂੰਹ ਨੂੰ ਸਟੋਰ ਵਿੱਚ ਬੰਧਕ ਬਣਾ ਕੇ 12 ਬੋਰ ਦੀ ਲਾਇਸੈਂਸੀ ਰਾਈਫਲ, ਚਾਰ ਮੁੰਦਰੀਆਂ ਅਤੇ […]
Continue Reading