ਪਰਿਵਾਰ ਲਈ ਦੀਵਾਲੀ ਦੀ ਰਾਤ ਬਣੀ ਕਹਿਰ ਦੀ ਰਾਤ, ਇਕਲੌਤੇ ਪੁੱਤਰ ਨਾਲ ਵਰਤਿਆ ਦਰਦਨਾਕ ਭਾਣਾ

ਇਹ ਖਬਰ ਪੰਜਾਬ ਦੇ ਤਰਨਤਾਰਨ ਤੋਂ ਪ੍ਰਾਪਤ ਹੋਈ ਹੈ। ਇਥੇ ਦੀਵਾਲੀ ਦੀ ਰਾਤ ਜਿੱਥੇ ਬਾਕੀ ਲੋਕ ਖੁਸ਼ੀ ਮਨਾ ਰਹੇ ਸਨ। ਓਥੇ ਹੀ ਦੀਵਾਲੀ ਦੀ ਰਾਤ ਇਕ ਪਰਿਵਾਰ ‘ਤੇ ਕਹਿਰ ਬਣ ਕੇ ਆਈ। ਪਰਿਵਾਰ ਦੇ ਇਕਲੌਤੇ ਪੁੱਤਰ ਦੀ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਮ੍ਰਿਤਕ ਆਪਣੀ ਪਤਨੀ ਨਾਲ ਦੀਵਾਲੀ ਦੇ […]

Continue Reading

ਦੀਵਾਲੀ ਦੀ ਰਾਤ ਦਾਜ ਦੀ ਭੇਟ ਚੜ੍ਹੀ ਇਕ ਹੋਰ ਕੁੜੀ , ਦੋ ਸਾਲ ਪਹਿਲਾਂ ਹੋਇਆ ਸੀ ਵਿਆਹ

ਇਹ ਮੰਦਭਾਗੀ ਖ਼ਬਰ ਅੰਮ੍ਰਿਤਸਰ ਕਲਾਨੌਰ ਤੋਂ ਸਾਹਮਣੇ ਆਈ ਹੈ। ਇਥੇ ਦੀਵਾਲੀ ਦੀ ਰਾਤ ਇਕ ਵਿਆਹੁਤਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਸ ਥਾਣਾ ਕਲਾਨੌਰ ‘ਚ ਦਰਜ ਕਰਵਾਏ ਬਿਆਨਾਂ ‘ਚ ਮ੍ਰਿਤਕ ਪ੍ਰਿਅੰਕਾ ਉਮਰ 28 ਸਾਲ ਦੇ ਪਿਤਾ ਪਵਨ ਕੁਮਾਰ ਵਾਸੀ ਜਲੰਧਰ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਪ੍ਰਿਅੰਕਾ ਦਾ ਵਿਆਹ […]

Continue Reading

ਪਿਛਲੇ 67 ਸਾਲਾਂ ਤੋਂ ਇੱਕ ਦਿਨ ਵੀ ਨਹੀਂ ਨਹਾਇਆ ਸੀ ਵਿਅਕਤੀ, ਗਈ ਜਾਨ, ਜਾਣੋ ਕੀ ਹੈ ਮਾਮਲਾ

ਅਕਸਰ ਲੋਕ ਠੰਡ ਦੇ ਦਿਨਾਂ ਵਿੱਚ ਨਹਾਉਣਾ ਛੱਡ ਦਿੰਦੇ ਹਨ। ਬੱਚਿਆਂ ਤੋਂ ਲੈ ਕੇ ਕਈ ਬਜ਼ੁਰਗਾਂ ਨੂੰ ਵੀ ਨਹਾਉਣਾ ਔਖਾ ਲੱਗਦਾ ਹੈ ਅਤੇ ਠੰਡ ਦੇ ਦਿਨਾਂ ਵਿੱਚ ਜਦੋਂ ਉਨ੍ਹਾਂ ਨੂੰ ਇਹ ਮੌਕਾ ਆਸਾਨੀ ਨਾਲ ਮਿਲ ਜਾਂਦਾ ਹੈ ਤਾਂ ਉਹ ਇਸ਼ਨਾਨ ਮੁਲਤਵੀ ਕਰ ਦਿੰਦੇ ਹਨ। ਪਰ ਕੁਝ ਲੋਕ, ਭਾਵੇਂ ਸਰਦੀ ਹੋਵੇ ਜਾਂ ਗਰਮੀ, ਕਦੇ ਵੀ ਨਹਾਉਂਦੇ […]

Continue Reading

SI ਦੇ ਬੇਟੇ ਨੇ ਸੁਸਾਈਡ ਨੋਟ ਲਿਖਣ ਤੋਂ ਬਾਅਦ ਚੱਕਿਆ ਖੌਫਨਾਕ ਕਦਮ, ਜਾਂਂਚ ਜਾਰੀ

ਆਪਣੀ ਪਤਨੀ ਦੇ ਤੰਗ-ਪ੍ਰੇਸ਼ਾਨ ਕਰਨ ਤੋਂ ਦੁਖੀ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੇ ਬੇਟੇ ਨੇ ਮੌਤ ਨੂੰ ਗਲੇ ਲਗਾ ਲਿਆ। ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸਨੇ ਇੱਕ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ਵਿੱਚ ਉਸਨੇ ਆਪਣੀ ਪਤਨੀ ਤੋਂ ਮਾਫੀ ਮੰਗੀ ਹੈ। ਇਹ ਘਟਨਾ ਟਿੱਬਾ ਰੋਡ ‘ਤੇ ਸਥਿਤ ਗਰੇਵਾਲ ਕਲੋਨੀ ਦੀ […]

Continue Reading

ਜੇ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ..? ਤਾਂ ਇਨ੍ਹਾਂ ਚੀਜ਼ਾਂ ਦਾ ਸੇਵਨ ਪਹੁੰਚਾ ਸਕਦਾ ਫਾਇਦਾ

ਕੈਲਸ਼ੀਅਮ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਇਹ ਹੱਡੀਆਂ ਸਮੇਤ ਕਈ ਚੀਜ਼ਾਂ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਕੈਲਸ਼ੀਅਮ ਦੀ ਕਮੀ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਕੈਲਸ਼ੀਅਮ ਦੀ ਕਮੀ ਦੇ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਕਾਰਨ ਜੋੜਾਂ ਅਤੇ ਕਮਰ ਵਿਚ ਦਰਦ ਦੀ ਸਮੱਸਿਆ ਹੁੰਦੀ ਹੈ। ਅਜਿਹੀ ਹਾਲਤ ਹੋਣ ‘ਤੇ ਕਈ […]

Continue Reading

ਅਮਰੀਕਾ ‘ਚ ਟਰੱਕ ਪਲਟਣ ਕਾਰਨ ਪੰਜਾਬੀ ਮੁੰਡੇ ਨਾਲ ਬੀਤਿਆ ਭਾਣਾ, ਇਕਲੌਤਾ ਪੁੱਤ ਹੀ ਸੀ ਮਾਪਿਆਂ ਦਾ ਸਹਾਰਾ

ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿਚ ਆਏ ਦਿਨ ਕਿਸੇ ਨਾ ਕਿਸੇ ਕਾਰਨ ਮੌਤ ਹੋਣ ਕਾਰਨ ਪੰਜਾਬੀਆਂ ਵਿੱਚ ਸੋਗ ਦਾ ਮਾਹੌਲ ਹੈ। ਇਹੋ ਜਿਹਾ ਹੀ ਹੁਣ ਇੱਕ ਮੰਦਭਾਗਾ ਤਾਜ਼ਾ ਮਾਮਲਾ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਬਲਾਕ ਦੇ ਪਿੰਡ ਲਦੋਈ ਤੋਂ ਸਾਹਮਣੇ ਆਇਆ ਹੈ। ਇਥੋਂ ਦੇ 29 ਸਾਲਾ ਸਵਿੰਦਰਜੀਤ ਸਿੰਘ ਦੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ […]

Continue Reading

ਮੈਨੂਅਲ ਗੇਅਰ ਵਾਲੀ ਕਾਰ ਚਲਾਉਂਦੇ ਸਮੇਂ ਕੁਝ ਲੋਕ ਕਰਦੇ ਹਨ ਇਹ 4 ਵੱਡੀਆਂ ਗਲਤੀਆਂ, ਪੜ੍ਹੋ ਜਾਣਕਾਰੀ

ਦੇਸ਼ ਵਿੱਚ ਹੁਣ ਆਟੋਮੈਟਿਕ ਗੇਅਰਬਾਕਸ ਵਾਲੀਆਂ ਕਾਰਾਂ ਲਈ ਬਹੁਤ ਸਾਰੇ ਵਿਕਲਪ ਹਨ, ਪਰ ਅੱਜ ਵੀ ਮੈਨੂਅਲ ਟ੍ਰਾਂਸਮਿਸ਼ਨ ਵਾਲੀਆਂ ਕਾਰਾਂ ਸਭ ਤੋਂ ਵੱਧ ਵਿਕਦੀਆਂ ਹਨ। ਪਰ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਗੇਅਰਬਾਕਸ ਦੀ ਸਹੀ ਵਰਤੋਂ ਨਹੀਂ ਕਰਦੇ, ਜਿਸ ਕਾਰਨ ਵਾਹਨ ਦੀ ਪਰਫਾਰਮੈਂਸ ਤਾਂ ਖਰਾਬ ਹੁੰਦੀ ਹੀ ਹੈ, ਨਾਲ ਹੀ ਮਾਈਲੇਜ ਵੀ ਪ੍ਰਭਾਵਿਤ ਹੁੰਦਾ ਹੈ। ਇਸ […]

Continue Reading

ਮੇਲਾ ਦੇਖਣ ਜਾ ਰਹੇ ਸੀ ਰਿਸ਼ਤੇਦਾਰ, ਔਰਤ ਸਮੇਤ ਤਿੰਨਾਂ ਨਾਲ ਬੀਤ ਗਿਆ ਭਾਣਾ, ਜਾਂਂਚ ਜਾਰੀ

ਪੰਜਾਬ ਦੇ ਅੰਮ੍ਰਿਤਸਰ ਵਿਚ ਸੜਕ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ। ਇਸ ਸੜਕ ਹਾਦਸੇ ‘ਚ ਇਕ ਔਰਤ ਗੰਭੀਰ ਜ਼ਖਮੀ ਹੋ ਗਈ ਹੈ। ਇਹ ਤਿੰਨੋਂ ਰਿਸ਼ਤੇਦਾਰ ਹਨ ਅਤੇ ਦੇਰ ਰਾਤ ਮੋਟਰਸਾਈਕਲ ’ਤੇ ਅਜਨਾਲਾ ਤੋਂ ਤਲਵੰਡੀ ਨਾਹਰ ਮੇਲਾ ਦੇਖਣ ਲਈ ਜਾ ਰਹੇ ਸਨ। ਇਹ ਹਾਦਸਾ ਕਿਵੇਂ ਵਾਪਰਿਆ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। […]

Continue Reading

ਪਤਨੀ ਤੋਂ ਦੁਖੀ ਪਤੀ ਨੇ, ਚੁਣਿਆ ਆਪਣੇ ਅੰਤ ਦਾ ਦਰਦਨਾਕ ਤਰੀਕਾ, ਚੁੱਕਿਆ ਖੌਫਨਾਕ ਕਦਮ

ਜਿਲ੍ਹਾ ਫਰੀਦਕੋਟ ਦੇ ਕੋਟਕਪੂਰਾ ‘ਚ ਇਕ ਵਿਅਕਤੀ ਵਲੋਂ ਖੁਦ ‘ਤੇ ਪੈਟਰੋਲ ਛਿੜਕ ਕੇ ਖੁਦਕੁਸ਼ੀ ਕਰਨ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਟਕਪੂਰਾ ਦੇ ਮੁਹੱਲਾ ਸੁਰਗਾਪੁਰੀ ਦੇ ਰਹਿਣ ਵਾਲੇ ਸਾਹਿਬ ਸਿੰਘ ਉਮਰ 39 ਸਾਲ ਦਾ ਆਪਣੇ ਸਹੁਰਿਆਂ ਨਾਲ ਝਗੜਾ ਚੱਲ ਰਿਹਾ ਸੀ। ਉਸ ਨੇ ਪ੍ਰੇਸ਼ਾਨੀ ਵਿਚ ਆਪਣੇ ਆਪ ‘ਤੇ ਪੈਟਰੋਲ ਛਿੜਕ ਕੇ ਅੱਗ […]

Continue Reading

ਦੇਰ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਇਆ ਝਗੜਾ, ਨੌਜਵਾਨਾਂ ਨੇ ਰਾਹ ਵਿਚ ਘੇਰ ਕੇ ਕੀਤਾ ਵੱਡਾ ਕਾਂਡ

ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਆਏ ਦਿਨ ਨਿੱਤ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ। ਆਪਸੀ ਦੁਸ਼ਮਣੀ ਦੇ ਕਾਰਨ ਕਤਲ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੀਤੀ ਦੇਰ ਰਾਤ ਪੁਰਾਣੀ ਰੰਜਿਸ਼ ਦੇ ਕਾਰਨ ਕੁਝ ਨੌਜਵਾਨਾਂ ਨੇ ਇਕ ਨੌਜਵਾਨ ਨੂੰ ਘੇਰ ਲਿਆ। ਬਦਮਾਸ਼ਾਂ ਨੇ ਨੌਜਵਾਨ ਨਾਲ ਕਾਫੀ ਝੜਪ ਕੀਤੀ। ਇਸ ਦੌਰਾਨ ਨੌਜਵਾਨ ਦਾ ਕਤਲ ਕਰ ਦਿੱਤਾ। ਝੜਪ ਦੇਖ […]

Continue Reading