ਇਕੱਠੇ ਹੋ ਕੇ ਖੁਸ਼ੀ-ਖੁਸ਼ੀ ਦੁਸਹਿਰਾ ਦੇਖਣ ਗਏ ਸੀ ਦੋਸਤ, ਝੂਲਾ ਝੂਲਣ ਦੌਰਾਨ ਹੋ ਗਿਆ ਦਰਦਨਾਕ ਕੰਮ, ਜਾਂਂਚ ਜਾਰੀ
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਗਲਾਡਾ ਮੈਦਾਨ ਵਰਧਮਾਨ ਚੌਕ ਵਿਖੇ ਪਿਛਲੇ 15 ਦਿਨਾਂ ਤੋਂ ਦੁਸਹਿਰੇ ਦਾ ਮੇਲਾ ਚੱਲ ਰਿਹਾ ਹੈ। ਵੀਰਵਾਰ ਸ਼ਾਮ ਨੂੰ ਕੁਝ ਨੌਜਵਾਨ ਮੇਲੇ ਵਿੱਚ ਝੂਲਾ ਝੂਲਣ ਆਏ। ਉਹ ਕੋਲੰਬਸ ਦੇ ਝੂਲੇ (ਕਿਸ਼ਤੀ ਦੇ ਆਕਾਰ ਦੀ ਜਾਇਰਾਈਡ) ਦਾ ਆਨੰਦ ਮਾਣ ਰਹੇ ਸਨ ਕਿ ਅਚਾਨਕ ਨੌਜਵਾਨ ਨੂੰ ਝੂਲੇ ਵਿੱਚੋਂ ਬਿਜਲੀ ਦਾ ਕਰੰਟ ਲੱਗਾ। ਹੋਰ […]
Continue Reading