ਡਿਉਟੀ ਤੋਂ ਘਰ ਜਾ ਰਹੀ ਨਰਸ ਨਾਲ ਹੋਇਆ ਮਾੜਾ, ਤੇਜ ਰਫਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ
ਇਹ ਦੁਖਦਾਈ ਖ਼ਬਰ ਜਿਲ੍ਹਾ ਜਲੰਧਰ ਤੋਂ ਮਿਲੀ ਹੈ। ਹਾਈਵੇਅ ਤੋਂ ਸਰਵਿਸ ਲੇਨ ‘ਤੇ ਐਂਟਰੀ ਐਗਜ਼ਿਟ ਬੋਰਡ ਅਤੇ ਅੰਡਰਪਾਸ ਤੋਂ ਪਹਿਲਾਂ ਸੰਕੇਤਕ ਨਾ ਹੋਣਾ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਹਾਈਵੇਅ ਤੇ ਸਥਿਤ ਅੰਡਰਪਾਸ ਸਿਰਫ਼ ਸਰਵਿਸ ਲੇਨਾਂ ‘ਤੇ ਹੀ ਖੁੱਲ੍ਹਦੇ ਹਨ, ਪਰ ਇੱਥੇ ਕੋਈ ਦਿਸ਼ਾਸੂਚਕ ਨਿਸ਼ਾਨ ਨਹੀਂ ਹੈ। ਇਸ ਕਾਰਨ ਹਾਈਵੇਅ ਦੇ ਹੇਠਾਂ ਬਣੇ ਅੰਡਰਪਾਸ ਤੋਂ […]
Continue Reading