ਬਰਖ਼ਾਸਤ ASI ਨੇ ਗੁਨਾਹ ਕਰਕੇ ਛੁਪਾਉਣ ਦੀ ਕੀਤੀ ਕੋਸ਼ਿਸ਼, ਮੋਬਾਈਲ ਤੇ ਸੀਸੀਟੀਵੀ ਕੈਮਰੇ ਤੋਂ ਇਸ ਤਰ੍ਹਾਂ ਹੋਇਆ ਖੁਲਾਸਾ

ਗੁਜਰੇ 13 ਨਵੰਬਰ ਨੂੰ ਮੁਹਾਲੀ ਦੇ ਪਿੰਡ ਸੋਹਾਣਾ ਦੇ ਛੱਪੜ (ਟੋਭੇ) ਨੇੜੇ 23 ਸਾਲਾ ਲੜਕੀ ਨਸੀਬ ਦੀ ਲਾਸ਼ ਮਿਲੀ ਸੀ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਦਰਅਸਲ, ਪੰਜਾਬ ਪੁਲਿਸ ਦੀ ਨੌਕਰੀ ਤੋਂ ਕੱਢਿਆ ਗਿਆ ਇੱਕ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਔਰਤ ਦਾ ਕਤਲ ਕਰਕੇ ਉਸਦੀ ਲਾਸ਼ ਸੋਹਾਣਾ ਦੇ ਛੱਪੜ ਕੋਲ ਸੁੱਟ ਕੇ ਫਰਾਰ ਹੋ ਗਿਆ […]

Continue Reading

ਇਹ ਸਸਤਾ ਹੀਟਰ ਲਾਕੇ, ਸਰਦੀਆਂ ਵਿੱਚ ਗਰਮੀਆਂ ਦਾ ਅਨੰਦ ਲਓ! ਮਿੰਟਾਂ ਵਿਚ ਕਰੋ ਕਮਰਾ ਗਰਮ

ਸਰਦੀ ਦਾ ਮੌਸਮ ਆਉਂਦੇ ਸਾਰ ਹੀ ਲੋਕ ਆਪਣੇ ਘਰਾਂ ਦੇ ਹੀਟਰ ਕੱਢਣੇ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਸਰਦੀ ਦੇ ਮੌਸਮ ਵਿਚ ਘਰ ਨੂੰ ਗਰਮ ਰੱਖਿਆ ਜਾ ਸਕਦਾ ਹੈ। ਹਾਲਾਂਕਿ, ਜਿਸ ਘਰ ਵਿੱਚ ਬੱਚੇ ਹਨ, ਉਸ ਘਰ ਵਿੱਚ ਹੀਟਰ ਦੀ ਵਰਤੋਂ ਕਰਨਾ ਬਹੁਤ ਜੋਖਮ ਹੀ ਭਰਿਆ ਹੁੰਦਾ ਹੈ, ਕਿਉਂਕਿ ਬੱਚੇ ਕਈ ਵਾਰ ਹੀਟਰ ਨੂੰ ਛੂਹ […]

Continue Reading

ਗੁੱਸੇ ਵਿਚ ਵਿਆਕਤੀ ਨੇ ਪਤਨੀ ਨਾਲ ਕੀਤਾ ਦਿਲਦਿਹਲਾਊ ਕੰਮ, ਨਸ਼ੇ ਦੀ ਹਾਲਤ ਵਿਚ ਦਿੱਤਾ ਵਾਰਦਾਤ ਨੂੰ ਅੰਜਾਮ, ਦੋਸ਼ੀ ਕਾਬੂ

ਪੰਜਾਬ ਦੇ ਜਿਲ੍ਹਾ ਮੋਗਾ ਵਿੱਚ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਨਸ਼ੇ ਦੀ ਹਾਲਤ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਰੋਟੀ ਪਕਾਉਣ ਲਈ ਵਰਤਿਆ ਜਾਣ ਵਾਲਾ ਤਵਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਆਸਪਾਸ ਦੇ ਇਲਾਕੇ ਵਿਚ ਹੜਕੰਪ ਮਚ […]

Continue Reading

ਆਓ ਜਾਣੀਏ, ਵਾਹਨ ਦੇ ਟਾਇਰਾਂ ਦੀ ਦੇਖਭਾਲ ਕਿਵੇਂ ਕਰੀਏ? ਕਿਉਂਕਿ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ

ਅਸੀਂ ਜਾਣਦੇ ਹਾਂ ਕਿ ਕਿਸੇ ਵੀ ਗੱਡੀ ਦਾ ਹਰ ਪਾਰਟ ਜ਼ਰੂਰੀ ਹੁੰਦਾ ਹੈ ਪਰ ਟਾਇਰਾਂ ਤੋਂ ਬਿਨਾਂ ਕੋਈ ਵੀ ਵਾਹਨ ਅਧੂਰਾ ਹੀ ਹੈ। ਜਿਸ ਤਰ੍ਹਾਂ ਅਸੀਂ ਆਪਣੇ ਵਾਹਨ ਦੀ ਸਰਵਿਸ ਕਰਵਾਉਂਦੇ ਹਾਂ, ਉਸੇ ਤਰ੍ਹਾਂ ਟਾਇਰਾਂ ਦੀ ਦੇਖਭਾਲ ਵੀ ਬਹੁਤ ਜ਼ਰੂਰੀ ਹੁੰਦੀ ਹੈ, ਨਹੀਂ ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਬਹੁਤ ਭਾਰੀ ਪੈ ਸਕਦਾ ਹੈ, ਕਿਉਂਕਿ ਇਹ […]

Continue Reading

ਬਲਬ ਵਰਗਾ ਹੀਟਰ, ਸਰਦੀ ਅਤੇ ਠੰਡ ਮਿੰਟਾਂ ਵਿੱਚ ਗਾਇਬ, ਮਹਿੰਗੇ ਉਪਕਰਣਾਂ ਤੋਂ ਖਹਿੜਾ ਛੁਡਾਉਣ ਦਾ ਚੰਗਾ ਤਰੀਕਾ

ਇਹ ਸਰਦੀਆਂ ਦਾ ਮੌਸਮ ਨਾ ਸਿਰਫ਼ ਮਨੁੱਖਾਂ ਲਈ ਸਗੋਂ ਹਰ ਤਰ੍ਹਾਂ ਦੇ ਜੀਵਾਂ ਲਈ ਵੀ ਭਾਰੀ ਹੁੰਦਾ ਹੈ। ਜੇਕਰ ਤੁਹਾਡੇ ਘਰ ਵਿਚ ਵੀ ਪਾਲਤੂ ਜਾਨਵਰ ਹਨ ਤਾਂ ਉਨ੍ਹਾਂ ਨੂੰ ਵੀ ਸਰਦੀਆਂ ਦੇ ਮੌਸਮ ‘ਚ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ। ਸਰਦੀਆਂ ਤੇਜ਼ ਹੋਣ ਤਾਂ ਪਾਲਤੂ ਜਾਨਵਰ ਵੀ ਪ੍ਰੇਸ਼ਾਨ ਹੋ ਜਾਂਦੇ ਹਨ। ਅਜਿਹਾ ਨਾ ਹੋਵੇ, ਇਸ […]

Continue Reading

ਪਤੀ ਤੋਂ ਤਲਾਕ ਬਾਰੇ ਗੱਲ ਸੁਣਦਿਆਂ ਹੀ ਕੁੜੀ ਨੇ ਕਰ ਲਿਆ ਗਲਤ ਕੰਮ, ਸਹੁਰਿਆਂ ਤੇ ਮੁਕੱਦਮਾ ਦਰਜ

ਪੰਜਾਬ ਦੇ ਜਲੰਧਰ ਲੋਹੀਆਂ ਖਾਸ ਤੋਂ ਇਹ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ ਕਿ ਸਥਾਨਕ ਵਾਰਡ ਨੰ.1 ਤੋਂ ਕੌਂਸਲਰ ਰੇਖਾ ਰਾਣੀ ਦੀ ਪੁੱਤਰੀ ਅਤੇ ਸਾਬਕਾ ਨਗਰ ਪੰਚਾਇਤ ਬਲਵਿੰਦਰ ਸਿੰਘ ਦੀ ਭਤੀਜੀ ਲਵਪ੍ਰੀਤ ਕੌਰ ਉਮਰ 24 ਸਾਲ ਪੁੱਤਰੀ ਗਿਆਨ ਸਿੰਘ ਵਲੋਂ ਫੰਦਾ ਲਾ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ […]

Continue Reading

ਕੱਚ ਦੇ ਭਾਂਡਿਆਂ ਨੂੰ ਕਿਵੇਂ ਸਾਫ ਕਰੀਏ? ਆਓ ਜਾਣੀਏ ਧੱਬਿਆਂ ਨੂੰ ਹਟਾਉਣ ਅਤੇ ਚਮਕਦਾਰ ਬਣਾਉਣ ਦੇ ਤਰੀਕੇ

ਭਾਵੇਂ ਅੱਜਕੱਲ੍ਹ ਅਸੀਂ ਘਰ ਵਿੱਚ ਰੋਜ਼ਾਨਾ ਵਰਤੋਂ ਲਈ ਸਟੀਲ ਦੇ ਭਾਂਡਿਆਂ ਦੀ ਵਰਤੋਂ ਕਰਦੇ ਹਾਂ ਪਰ ਅਸੀਂ ਅਕਸਰ ਮਹਿਮਾਨਾਂ ਨੂੰ ਕੱਚ ਦੀਆਂ ਪਲੇਟਾਂ, ਕਟੋਰਿਆਂ ਅਤੇ ਗਲਾਸਾਂ ਵਿੱਚ ਪਕਵਾਨਾਂ ਦੀ ਸੇਵਾ ਕਰਦੇ ਹਾਂ। ਅਜਿਹਾ ਇਸ ਲਈ ਕਿਉਂਕਿ ਕੱਚ ਦੀਆਂ ਵਸਤੂਆਂ ਦੇਖਣ ਵਿਚ ਬਹੁਤ ਆਕਰਸ਼ਕ ਹੁੰਦੀਆਂ ਹਨ, ਪਰ ਧਾਤ ਦੇ ਭਾਂਡਿਆਂ ਦੇ ਮੁਕਾਬਲੇ ਇਨ੍ਹਾਂ ਦੀ ਸਾਂਭ-ਸੰਭਾਲ ਥੋੜੀ […]

Continue Reading

ਦਾਜ ਦੇ ਦੈਂਤ ਨੇ ਨਿਗਲੀ ਇਕ ਹੋਰ ਕੁੜੀ, ਪ੍ਰੇਸ਼ਾਨ ਹੋਕੇ, ਨਵ-ਵਿਆਹੁਤਾ ਨੇ ਚੱਕਿਆ ਖੌਫਨਾਕ ਕਦਮ

ਇਹ ਦੁਖਦਾਈ ਖਬਰ ਪੰਜਾਬ ਦੇ ਮੁਕਤਸਰ ਤੋਂ ਸਾਹਮਣੇ ਆਈ ਹੈ। ਇਥੇ ਸਹੁਰਿਆਂ ਵੱਲੋਂ ਦਾਜ ਦੀ ਮੰਗ ਤੋਂ ਤੰਗ ਆ ਕੇ ਮੁਕਤਸਰ ਦੀ ਨਵ-ਵਿਆਹੁਤਾ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਸਿਟੀ ਪੁਲੀਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਤੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ […]

Continue Reading

ਨਿੱਕੀ ਉਮਰ ਤੇ ਵੱਡੀ ਹਿੰਮਤ, ਸਾਈਕਲ ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਜਾਵੇਗੀ ਇਹ 8 ਸਾਲਾ ਪੰਜਾਬ ਦੀ ਧੀ

ਜਿਲ੍ਹਾ ਪਟਿਆਲਾ ਦੀ ਰਹਿਣ ਵਾਲੀ 8 ਸਾਲਾ ਧੀ ਬਹੁਤ ਤਰੱਕੀ ਕਰ ਰਹੀ ਹੈ। ਦਰਅਸਲ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼ ਦੇਣ ਲਈ ਪਟਿਆਲਾ ਦੇ ਤ੍ਰਿਪੜੀ ਦੀ ਰਹਿਣ ਵਾਲੀ 8 ਸਾਲਾ ਸਾਈਕਲ ਸਵਾਰ ਰਾਵੀ ਕੌਰ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਸ਼ੁਰੂ ਕੀਤਾ ਹੈ। ਰਾਵੀ ਨੇ 10 ਨਵੰਬਰ ਨੂੰ ਕਸ਼ਮੀਰ ਦੇ ਲਾਲ ਚੌਕ ਤੋਂ ਇਹ […]

Continue Reading

ਅਨੋਖੀ ਤਕਨੀਕ ਨਾਲ ਬਣੀ ਟਾਰਚ, ਬਿਨਾਂ ਬੈਟਰੀ ਦੇ ਵੀ ਚੱਲੇ 24 ਘੰਟੇ, ਬਿਜਲੀ ਅਤੇ ਚਾਰਜਿੰਗ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ

ਅਕਸਰ ਹੀ ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਲੋਕ ਟਾਰਚ ਜਾਂ LED ਲਾਈਟ ਚਾਲੂ ਕਰਦੇ ਹਨ। ਪਰ ਜੇਕਰ ਟਾਰਚ ਵਿੱਚ ਬੈਟਰੀ ਨਹੀਂ ਹੈ ਤਾਂ ਇਸ ਦਾ ਕੋਈ ਫਾਇਦਾ ਨਹੀਂ ਹੈ। ਇਸ ਦੀ ਵਰਤੋਂ ਕਰਨ ਲਈ ਬੈਟਰੀ ਨੂੰ ਦੁਬਾਰਾ ਲਗਾਉਣਾ ਪੈਂਦਾ ਹੈ ਅਤੇ ਫਿਰ ਇਸਨੂੰ ਵਾਰ-ਵਾਰ ਚਾਰਜ ਕਰਨਾ ਪੈਂਦਾ ਹੈ। ਘੱਟ ਕੀਮਤ ਤੇ ਬਾਜ਼ਾਰ ਵਿਚ ਅਜਿਹੇ […]

Continue Reading