ਜੇਕਰ ਤੁਸੀਂ ਕਰ ਲਿਆ ਇਹ ਕੰਮ, ਤਾਂ ਪੂਰੀ ਸਰਦੀ ਤੱਕ ਨਹੀਂ ਫੱਟਣਗੇ ਤੁਹਾਡੇ ਬੁੱਲ੍ਹ, ਘਰ ‘ਚ ਹੀ ਮਿਲੇਗੀ ਹਰੇਕ ਚੀਜ਼
ਸਰਦੀਆਂ ਵਿੱਚ ਜ਼ਿਆਦਾਤਰ ਲੋਕ ਵਾਰ-ਵਾਰ ਫਟੇ ਬੁੱਲ੍ਹਾਂ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਕਾਰਨ ਲੋਕਾਂ ਨੂੰ ਦਰਦ ਦੇ ਨਾਲ-ਨਾਲ ਖਾਣ-ਪੀਣ ‘ਚ ਵੀ ਕਾਫੀ ਦਿੱਕਤ ਆਉਂਦੀ ਹੈ। ਬੁੱਲ੍ਹ ਦੀ ਦੇਖਭਾਲ ਬੁੱਲ੍ਹ ਨਾ ਸਿਰਫ਼ ਤੁਹਾਡੇ ਚਿਹਰੇ ਨੂੰ ਆਕਰਸ਼ਕ ਬਣਾਉਂਦੇ ਹਨ ਬਲਕਿ ਤੁਹਾਡਾ ਦਿਨ ਵੀ ਇਨ੍ਹਾਂ ਦੇ ਬਿਨਾਂ ਨਹੀਂ ਲੰਘ ਸਕਦਾ। ਸਰਦੀਆਂ ਵਿੱਚ ਬੁੱਲ੍ਹਾਂ ਦਾ ਫੱਟਣਾ ਆਮ ਗੱਲ ਹੈ […]
Continue Reading