ਕਾਰ ਖ੍ਰੀਦਣ ਸਮੇਂ ਭਾਵੇਂ ਤੁਹਾਨੂੰ ਵੱਧ ਪੈਸੇ ਖਰਚ ਕਰਨੇ ਪੈਣ, ਪਰ ਕਾਰ ਵਿਚ ਜਰੂਰ ਹੋਣੇ ਚਾਹੀਦੇ ਹਨ ਇਹ 3 ਫੀਚਰ
ਇਨ੍ਹੀਂ ਦਿਨੀਂ ਕਾਰ ਨਿਰਮਾਤਾ ਕੰਪਨੀਆਂ ਆਪਣੇ ਵਾਹਨਾਂ ਨੂੰ ਕਈ ਰੂਪ ‘ਚ ਲਾਂਚ ਕਰ ਰਹੀਆਂ ਹਨ। ਗਾਹਕਾਂ ਦੀਆਂ ਜ਼ਰੂਰਤਾਂ ‘ਤੇ ਨਿਰਭਰ, ਇੱਕ ਹੀ ਵਾਹਨ ਵਿੱਚ ਬੇਸ ਤੋਂ ਲੈ ਕੇ ਟਾਪ ਤੱਕ ਚੁਣਨ ਲਈ ਬਹੁਤ ਸਾਰੇ ਵਿਕਲਪ ਹੁੰਦੇ ਹਨ। ਇੰਜਣ ਅਤੇ ਗਿਅਰਬਾਕਸ ਤੋਂ ਇਲਾਵਾ ਇਨ੍ਹਾਂ ਨੂੰ ਫੀਚਰਸ ਦੇ ਆਧਾਰ ‘ਤੇ ਵੀ ਵੰਡਿਆ ਜਾਂਦਾ ਹੈ। ਅਜਿਹੇ ‘ਚ ਜਦੋਂ […]
Continue Reading