ਵਿਆਹੁਤਾ ਮਹਿਲਾ ਨੇ ਸ਼ੱਕੀ ਹਾਲਾਤ ‘ਚ ਤੋੜਿਆ ਦਮ, ਹਸਪਤਾਲ ਦਾਖਲ ਕਰਾਕੇ ਸਹੁਰਾ ਪਰਿਵਾਰ ਫਰਾਰ
ਇਹ ਦੁੱਖਭਰੀ ਖ਼ਬਰ ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਹੈ। ਇਥੇ ਬੀਤੀ ਦੇਰ ਰਾਤ ਇੱਕ ਔਰਤ ਨੂੰ ਉਸ ਦੇ ਸਹੁਰੇ ਪਰਿਵਾਰ ਵਾਲੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾ ਕੇ ਫਰਾਰ ਹੋ ਗਈ। ਔਰਤ ਦੀ ਸਵੇਰੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪੇਕੇ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰਿਆਂ ਨੇ ਪਹਿਲਾਂ ਕੁੱਟਿਆ ਅਤੇ […]
Continue Reading