ਰੇਲਗੱਡੀ ਦੇ ਪਿਛਲੇ ਡੱਬੇ ਉਤੇ X ਜਾਂ LV ਕਿਉਂ ਲਿਖਿਆ ਹੁੰਦਾ ਹੈ…? ਜਾਣੋ ਇਸ ਦਾ ਕੀ ਹੈ ਮਤਲਬ
ਤੁਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਸਮੇਂ ਭਾਰਤੀ ਰੇਲਵੇ ਵਿਚ ਯਾਤਰਾ ਕੀਤੀ ਹੋਵੇਗੀ, ਤੁਸੀਂ ਰੇਲਾਂ ਨੂੰ ਆਉਂਦੇ-ਜਾਂਦੇ ਦੇਖਿਆ ਹੋਵੇਗਾ। ਟਰੇਨਾਂ ਉਤੇ ਕਈ ਅਜਿਹੀਆਂ ਚੀਜ਼ਾਂ (Symbol on train) ਹੁੰਦੀਆਂ ਹਨ, ਜਿਹੜੀਆਂ ਕਿਸੇ ਨਾ ਕਿਸੇ ਗੱਲ ਦਾ ਸੰਕੇਤ ਦਿੰਦੀਆਂ ਹਨ। ਹਰੇਕ ਨਿਸ਼ਾਨ ਦਾ ਕੁਝ ਵਿਸ਼ੇਸ਼ ਮਤਲਬ ਹੁੰਦਾ ਹੈ। ਇਸੇ ਤਰ੍ਹਾਂ ਤੁਸੀਂ ਟਰੇਨ ਦੇ ਪਿਛਲੇ ਡੱਬੇ ਉਤੇ ਵੱਡੇ […]
Continue Reading