ਸਰਦੀਆਂ ਵਿਚ ਹੀਟਰ ਦੀ ਬਜਾਏ ਹੀਟ ਥੈਰੇਪੀ ਲੈਂਪ’ ਦੀ ਵਰਤੋਂ ਕਰੋ, ਬਿਜਲੀ ਦਾ ਬਿੱਲ ਅੱਧਾ ਆਵੇਗਾ, ਮਿਲੇਗਾ ਅਰਾਮ
ਹਾਲਾਂਕਿ ਭਾਰਤ ਵਿੱਚ ਹੀਟਿੰਗ ਦੇ ਲਈ ਕਈ ਡੀਵਾਇਸ ਮੌਜੂਦ ਹਨ, ਜਿਨ੍ਹਾਂ ਵਿੱਚ ਸਾਧਾਰਨ ਹੀਟਰ ਵੀ ਸ਼ਾਮਲ ਹਨ। ਇਨ੍ਹਾਂ ਹੀਟਰਾਂ ਵਿੱਚ ਖਪਤਕਾਰਾਂ ਨੂੰ ਗਰਮੀ ਤਾਂ ਮਿਲਦੀ ਹੈ ਪਰ ਇਹ ਕਈ ਵਾਰ ਥੋੜ੍ਹੇ ਖ਼ਤਰਨਾਕ ਵੀ ਹੋ ਜਾਂਦੇ ਹਨ ਅਤੇ ਲੋੜ ਤੋਂ ਵੱਧ ਬਿਜਲੀ ਦੀ ਖਪਤ ਵੀ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਇੱਕ ਨਵੀਂ ਕਿਸਮ […]
Continue Reading