ਗੁਆਂਢਣ ਕੁੜੀ ਨਾਲ ਸਬੰਧਾਂ ਕਰਕੇ ਮੁੰਡੇ ਦੀ ਗਈ ਜਾਨ, ਵੀਡੀਓ ਬਣਾ ਲੜਕੀ ਦੇ ਪਰਿਵਾਰ ਤੇ ਲਾਏ ਇਹ ਇਲਜ਼ਾਮ
ਅਬੋਹਰ (ਪੰਜਾਬ) ਦੇ ਅਜ਼ੀਮਗੜ੍ਹ ਵਿਚ ਰਾਕੇਸ਼ ਕੁਮਾਰ ਉਮਰ 26 ਸਾਲ ਨੇ ਗੁਆਂਢੀਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਨੌਜਵਾਨ ਦੀ ਮੌ-ਤ ਤੋਂ ਪਹਿਲਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਗੁਆਂਢੀਆਂ ਉਤੇ ਉਸ ਨੂੰ ਬਲੈਕਮੇਲ ਕਰਨ ਦਾ ਦੋਸ਼ ਲਾਇਆ ਗਿਆ ਹੈ। ਨੌਜਵਾਨ ਦੀ ਮ-ਰ-ਨ ਤੋਂ ਬਾਅਦ ਪੁਲਸ ਨੇ […]
Continue Reading