ਮੁੰਡੇ ਨੇ ਪਿਆਰ ਸਬੰਧਾਂ ਕਰਕੇ ਗੁਆ ਲਈ ਜਿੰਦਗੀ, ਆਪਣੀ ਪ੍ਰੇਮਿਕਾ ਦੇ ਘਰ ਜਾ ਕੇ ਕਰ ਲਿਆ ਇਹ ਕੰਮ
ਜਿਲ੍ਹਾ ਗੁਰਦਾਸਪੁਰ (ਪੰਜਾਬ) ਵਿੱਚ ਇੱਕ ਨੌਜਵਾਨ ਨੇ ਆਪਣਾ ਜੀਵਨ ਖਤਮ ਕਰ ਲਿਆ ਹੈ। ਉਹ ਇੱਕ ਵਿਧਵਾ ਨਾਲ ਪਿਆਰ ਸਬੰਧਾਂ ਵਿੱਚ ਸੀ। ਉਸ ਔਰਤ ਦੇ ਦੋ ਬੱਚੇ ਵੀ ਹਨ। ਮਰਨ ਵਾਲਾ ਨੌਜਵਾਨ ਅਤੇ ਔਰਤ ਦੋ ਸਾਲਾਂ ਤੋਂ ਪ੍ਰੇਮ ਸਬੰਧਾਂ ਵਿੱਚ ਸਨ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਔਰਤ ਦੇ ਪਰਿਵਾਰ ਵਾਲਿਆਂ ਨੇ ਵਿਧਵਾ […]
Continue Reading