ਕੁੜੀ ਨੂੰ ਜਹਾਜ ਰਾਹੀਂ ਵਿਆਹੁਣ ਆਇਆ ਮੁੰਡਾ, ਕਾਰਨ ਦੱਸ ਕੇ ਸਭ ਨੂੰ ਕਰ ਦਿੱਤਾ ਭਾਵੁਕ
ਕੋਟਾ (ਰਾਜਸਥਾਨ) ਦੇ ਇਟਾਵਾ ਸ਼ਹਿਰ ਦਾ ਇਕ ਵਿਆਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਥੇ ਵੀਰਵਾਰ ਦੁਪਹਿਰ ਨੂੰ ਲਾੜਾ ਆਪਣੀ ਲਾੜੀ ਨੂੰ ਲੈਣ ਦੇ ਲਈ ਹੈਲੀਕਾਪਟਰ ਵਿਚ ਸਵਾਰ ਹੋ ਕੇ ਪਹੁੰਚਿਆ। ਜਿਵੇਂ ਹੀ ਹੈਲੀਕਾਪਟਰ ਕਸਬੇ ਵਿੱਚ ਪਹੁੰਚਿਆ ਤਾਂ ਉੱਥੇ ਦਰਸ਼ਕਾਂ ਦੀ ਭੀੜ ਇਕੱਠੀ ਹੋ ਗਈ। ਪਿਤਾ ਦੀ ਇੱਛਾ ਅਨੁਸਾਰ ਪੁੱਤ ਆਪਣੀ ਲਾੜੀ ਨੂੰ ਹੈਲੀਕਾਪਟਰ […]
Continue Reading