ਵਕੀਲ ਨੌਜਵਾਨ ਦੀ ਕਾਰ ਨਾਲ ਵਾਪਰਿਆ ਹਾਦਸਾ, ਘਰ ਵਿਚ ਸੋਗ, ਦੱਸੀ ਜਾ ਰਹੀ ਇਹ ਵਜ੍ਹਾ
ਜ਼ਿਲ੍ਹਾ ਪਟਿਆਲਾ (ਪੰਜਾਬ) ਦੇ ਥਾਣਾ ਮਾਡਲ ਟਾਊਨ ਅੰਦਰ ਪੈਂਦੇ ਨਾਭਾ ਰੋਡ ਉਤੇ ਪੀਆਰਟੀਸੀ ਨੇੜੇ ਸੋਮਵਾਰ ਦੀ ਅੱਧੀ ਰਾਤ 12 ਵਜੇ ਦੇ ਕਰੀਬ ਇੱਕ ਕਾਰ ਹਾਦਸੇ ਵਿੱਚ ਨੌਜਵਾਨ ਵਕੀਲ ਸੁਖਮਨਦੀਪ ਸਿੰਘ ਸਰਾਂ ਦੀ ਮੌਤ ਹੋ ਗਈ। ਉਹ 22 ਨੰਬਰ ਗੇਟ ਦੇ ਨੇੜੇ ਹੀਰਾ ਨਗਰ ਦਾ ਰਹਿਣ ਵਾਲਾ ਸੀ। ਤੇਜ਼ ਰਫ਼ਤਾਰ ਅਤੇ ਸਾਹਮਣੇ ਤੋਂ ਇੱਕ ਲਾਵਾਰਿਸ ਪਸ਼ੂ […]
Continue Reading