ਦੂਜਾ ਵਿਆਹ ਕਰਵਾ ਰਿਹਾ ਸੀ ਪਤੀ, ਮੌਕੇ ਤੇ ਪਹੁੰਚੀ ਪਹਿਲੀ ਪਤਨੀ, ਕੀਤਾ ਇਹ ਕੰਮ

ਹਰਿਆਣਾ ਵਿਚ ਪਾਣੀਪਤ ਦੇ ਪਿੰਡ ਗੜ੍ਹੀ ਨਵਾਬ ਵਿਚ ਦੂਸਰਾ ਵਿਆਹ ਕਰਦੇ ਹੋਏ ਪਤਨੀ ਨੇ ਪਤੀ ਨੂੰ ਫੜ ਲਿਆ। ਇੱਥੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੁਰਲੀ ​​ਦਾ ਪਰਮਜੀਤ ਸਿੰਘ ਆਪਣਾ ਦੂਜਾ ਵਿਆਹ ਕਰਵਾਉਣ ਲਈ ਪਹੁੰਚਿਆ ਸੀ। ਵਿਆਹ ਦੇ ਰੰਗ ਵਿੱਚ ਉਸ ਸਮੇਂ ਭੰਗ ਪੈ ਗਈ ਜਦੋਂ ਪਹਿਲੀ ਪਤਨੀ ਚਰਨਜੀਤ ਕੌਰ ਵੀ ਮੌਕੇ ਉਤੇ ਪਹੁੰਚ ਗਈ। […]

Continue Reading

ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਹੀ ਖੁੱਲ੍ਹ ਜਾਵੇਗੀ ਤੁਹਾਡੀ ਅੱਖ, ਜਾਣੋ ਸਵੇਰੇ ਕਿਵੇਂ ਉੱਠਣ ਆਲਸੀ ਲੋਕ

ਪੁਰਾਣੇ ਸਮੇਂ ਤੋਂ ਹੀ ਸਵੇਰੇ ਜਲਦੀ ਉੱਠਣ ਭਾਵ ਅੰਮ੍ਰਿਤ ਵੇਲੇ ਜਾਗਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸਵੇਰੇ ਜਲਦੀ ਉੱਠਣਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਸਵੇਰੇ ਜਲਦੀ ਉੱਠਣ ਨਾਲ ਬਹੁਤ ਸਾਰੇ ਕੰਮ ਆਰਾਮ ਨਾਲ ਨਬੇੜੇ ਜਾ ਸਕਦੇ ਹਨ। ਪੜ੍ਹਾਈ ਕਰਨੀ ਹੋਵੇ ਜਾਂ ਯੋਗਾ ਕਰਨਾ, ਸਵੇਰੇ ਜਲਦੀ ਉੱਠਣਾ ਹਰ ਮਾਮਲੇ ਵਿਚ […]

Continue Reading