ਗਮ ਵਿਚ ਬਦਲ ਗਈਆਂ ਖੁਸ਼ੀਆਂ, ਵਿਆਹ ਸਮਾਗਮ ਦੌਰਾਨ ਹੋ ਗਿਆ ਇਹ ਕੁਝ
ਇਹ ਦੁੱਖ ਭਰੀ ਖਬਰ ਪੰਜਾਬ ਦੇ ਤਰਨਤਾਰਨ ਤੋਂ ਪ੍ਰਾਪਤ ਹੋਈ ਹੈ। ਇਥੋਂ ਦੇ ਥਾਣਾ ਸਦਰ ਪੱਟੀ ਅੰਦਰ ਪੈਂਦੇ ਪਿੰਡ ਝੁੱਗੀਆਂ ਕਾਲੇਕੇ ਦੇ ਇਕ ਘਰ ਵਿਚ ਅਚਾਨਕ ਖੁਸ਼ੀ ਦਾ ਮਾਹੌਲ ਮਾਤਮ ਵਿਚ ਬਦਲੀ ਹੋ ਗਿਆ। ਇਥੇ ਵਿਆਹ ਦੇ ਸਮਾਗਮ ਵਿਚ ਨੱਚਦੇ ਸਮੇਂ ਫਾਇਰ ਕਰਨ ਵੇਲੇ ਲਾੜੇ ਦਾ ਜੀਜਾ ਗੋ-ਲੀ ਦਾ ਸ਼ਿਕਾਰ ਹੋ ਗਿਆ। ਪਰਿਵਾਰਕ ਮੈਂਬਰਾਂ ਨੇ […]
Continue Reading