ਹਸਪਤਾਲ ਵਿਚ ਦਾਖਲ ਮੁੰਡੇ ਨੇ ਤੋੜਿਆ ਦਮ, ਪਰਿਵਾਰ ਨੇ ਲਾਏ ਲਾਪ੍ਰਵਾਹੀ ਦੇ ਇਹ ਦੋਸ਼

ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਮੰਗਲਵਾਰ ਨੂੰ ਮੁੰਡੀਆਂ ਕਲਾਂ ਇਲਾਕੇ ਦੇ ਰਹਿਣ ਵਾਲੇ ਦੀਪਕ ਵਰਮਾ ਉਮਰ 22 ਸਾਲ ਦੀ ਹਸਪਤਾਲ ਵਿੱਚ ਮੌ-ਤ ਹੋ ਗਈ। ਮੌ-ਤ ਤੋਂ ਬਾਅਦ ਪਰਿਵਾਰ ਨੇ ਫੋਰਟਿਸ ਹਸਪਤਾਲ ਦੇ ਡਾਕਟਰਾਂ ਉਤੇ ਲਾਪ੍ਰਵਾਹੀ ਦਾ ਦੋਸ਼ ਲਾ ਕੇ ਹੰਗਾਮਾ ਕੀਤਾ ਅਤੇ ਇਸ ਸਬੰਧ ਵਿਚ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ। ਜਾਣਕਾਰੀ ਦਿੰਦਿਆਂ ਦੀਪਕ ਦੇ ਮਾਮਾ ਵਰਿੰਦਰ […]

Continue Reading