ਤਿੰਨ ਦਿਨਾਂ ਤੋਂ ਗੁਆਚੇ ਸੀ ਪਤੀ ਅਤੇ ਪਤਨੀ, ਇਸ ਹਾਲ ਵਿਚ ਮਿਲੇ, ਜਾਂਂਚ ਜਾਰੀ
ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼ਨੀਵਾਰ ਦੁਪਹਿਰ ਇੱਥੇ ਪਤੀ ਅਤੇ ਪਤਨੀ ਦੀਆਂ ਦੇਹਾਂ ਮਿਲੀਆਂ ਹਨ। ਪਤੀ ਦੀ ਦੇਹ ਦਰੱਖਤ ਨਾਲ ਲਟਕ ਰਹੀ ਸੀ ਜਦੋਂ ਕਿ ਪਤਨੀ ਦੀ ਦੇਹ ਕੁਝ ਦੂਰੀ ਉਤੇ ਖੇਤ ਵਿਚ ਪਈ ਸੀ। ਇਹ ਦੋਵੇਂ ਤਿੰਨ ਦਿਨ ਪਹਿਲਾਂ ਬੁਲੰਦਸ਼ਹਿਰ ਤੋਂ ਲਾਪਤਾ ਹੋਏ ਸਨ। ਪੁਲਿਸ ਦਾ ਕਹਿਣਾ ਹੈ ਕਿ […]
Continue Reading