ਇਕੋ ਇਕ ਪੁੱਤ ਨੂੰ ਵਿਦੇਸ਼ ਜਾਣ ਦੀ ਲਾਲਸਾ ਨੇ ਮੁਕਾ ਦਿੱਤਾ, ਘਰੇ ਰਹਿਗੀ ਇਕੱਲੀ ਮਾਤਾ
ਇਹ ਦੁਖ ਭਰਿਆ ਸਮਾਚਾਰ ਪੰਜਾਬ ਦੇ ਜਿਲ੍ਹਾ ਬਠਿੰਡਾ ਤੋਂ ਪ੍ਰਾਪਤ ਹੋਇਆ ਹੈ। ਬਠਿੰਡੇ ਜਿਲ੍ਹੇ ਵਿਚ ਸੰਗਤ ਮੰਡੀ ਦੇ ਪਿੰਡ ਫੁੱਲੋਮਿੱਠੀ ਵਿੱਚ ਮਾਪਿਆਂ ਦੇ ਇਕੋ ਇਕ ਨੌਜਵਾਨ ਪੁੱਤ ਨੂੰ ਵਿਦੇਸ਼ ਜਾਣ ਦੀ ਲਾਲਸਾ ਨੇ ਖਾ ਲਿਆ ਹੈ। ਆਪਣੇ ਬਾਹਰ ਜਾਣ ਦੇ ਸੁਪਨੇ ਨੂੰ ਪੂਰਾ ਨਾ ਹੁੰਦਾ ਦੇਖ ਕੇ ਇਹ ਨੌਜਵਾਨ ਦਿਮਾਗੀ ਤੌਰ ਉੱਤੇ ਦੁਖੀ ਰਹਿਣ ਲੱਗ […]
Continue Reading