ਕੈਨੇਡਾ ਤੋਂ ਆਇਆ ਫੂਨ, ਘਰ ਵਿਚ ਛਾਇਆ ਗਮ, ਵਿਦੇਸ਼ ਭੇਜੇ ਪੁੱਤਰ ਨੇ ਜਿੰਦਗੀ ਨੂੰ ਆਖੀ ਅਲਵਿਦਾ
ਜਿਲ੍ਹਾ ਗੁਰਦਾਸਪੁਰ, ਪੰਜਾਬ ਤੋਂ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਮਾਂ ਪਿਉ ਆਪਣੇ ਦਿਲ ਤੇ ਪੱਥਰ ਰੱਖ ਕੇ ਆਪਣੀ ਔਲਾਦ ਨੂੰ ਵਿਦੇਸ਼ ਭੇਜ ਰਹੇ ਹਨ ਪਰ ਜਦੋਂ ਨੌਜਵਾਨ ਪੁੱਤਾਂ ਦੀ ਮੌ-ਤ ਦੀ ਖ਼ਬਰ ਆਉਂਦੀ ਹੈ ਤਾਂ ਮਾਪੇ ਸਦਮਾ ਬਰਦਾਸ਼ਤ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਬਟਾਲਾ ਨੇੜਲੇ ਪਿੰਡ ਸਰਵਾਲੀ ਵਿੱਚ ਸਾਹਮਣੇ ਆਇਆ […]
Continue Reading