ਪੰਜਾਬ ਦੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਦੀ ਸੰ-ਦੇਹ ਹਾਲ ਵਿੱਚ ਗੋ-ਲੀ ਲੱਗ ਜਾਣ ਨਾਲ ਮੌ-ਤ ਹੋ ਗਈ। ਰਿਕਾਰਡ ਰੂਮ ਵਿੱਚ ਰੱਖੀ ਕਾਰਬਾਈਨ ਵਿੱਚੋਂ ਫਾਇਰ ਨਿਕਲਿਆ ਜੋ ਮੁੱਖ ਮੁਨਸ਼ੀ ਨੂੰ ਲੱਗ ਗਿਆ। ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਹੜ -ਕੰਪ ਫੈਲ ਗਿਆ। ਇਸ ਸਬੰਧੀ ਸੂਚਨਾ ਮਿਲਣ ਉਤੇ ਅਧਿਕਾਰੀ ਵੀ ਥਾਣੇ ਪਹੁੰਚ ਗਏ ਹਨ।
ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਵੀ ਥਾਣੇ ਪਹੁੰਚ ਗਏ ਹਨ। ਅਧਿਕਾਰੀ ਇਸ ਘ-ਟਨਾ ਦੀ ਜਾਂਚ ਵਿਚ ਲੱਗੇ ਹੋਏ ਹਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋ-ਲੀ ਕਿਵੇਂ ਚੱਲੀ? ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਤੀਰਥ ਸਿੰਘ ਦੀ ਦੇਹ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਰੋਜ਼ਾਨਾ ਵਾਂਗ ਡਿਊਟੀ ਕਰਨ ਲਈ ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਤੀਰਥ ਸਿੰਘ ਸੋਮਵਾਰ ਸਵੇਰੇ ਥਾਣੇ ਵਿਚ ਪਹੁੰਚੇ ਸਨ। ਆਪਣੇ ਰੋਜ਼ਾਨਾ ਦੇ ਕੰਮ ਕਰਨ ਤੋਂ ਬਾਅਦ ਪੁਲਿਸ ਕਰਮਚਾਰੀਆਂ ਦੀ ਡਿਊਟੀ ਵੀ ਲਗਾਈ। ਜਿਸ ਤੋਂ ਬਾਅਦ ਉਹ ਆਪਣੇ ਕੰਮ ਵਿੱਚ ਰੁੱਝ ਗਏ। ਸਵੇਰੇ ਸਾਢੇ 10 ਤੋਂ ਸਾਢੇ 10 ਵਜੇ ਦੇ ਦਰਮਿਆਨ ਥਾਣੇ ਦੇ ਰਿਕਾਰਡ ਰੂਮ ਵਿੱਚ ਰੱਖੀ ਕਾਰਬਾਈਨ ਨੇ ਅਚਾ-ਨਕ ਫਾਇਰ ਚੱਲਿਆ ਅਤੇ ਤੀਰਥ ਸਿੰਘ ਨੂੰ ਜਾ ਕੇ ਲੱਗ ਗਿਆ।
ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌ-ਤ ਹੋ ਗਈ। ਆਵਾਜ਼ ਸੁਣ ਕੇ ਥਾਣੇ ਵਿਚ ਮੌਜੂਦ ਪੁਲਿਸ ਕਰਮੀ ਰਿਕਾਰਡ ਰੂਮ ਵੱਲ ਭੱਜੇ। ਜਦੋਂ ਉਥੇ ਦੇਖਿਆ ਤਾਂ ਤੀਰਥ ਸਿੰਘ ਦੀ ਦੇਹ ਬਲੱਡ ਨਾਲ ਭਿੱਜੀ ਪਈ ਸੀ। ਇਹ ਸਭ ਦੇਖ ਕੇ ਪੁਲਿਸ ਕਰਮੀਆਂ ਦੇ ਹੋ-ਸ਼ ਉੱਡ ਗਏ। ਇਸ ਦੀ ਸੂਚਨਾ ਤੁਰੰਤ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਅਧਿਕਾਰੀ ਵੀ ਥਾਣੇ ਪਹੁੰਚ ਗਏ। ਜੋ ਘ-ਟਨਾ ਸਬੰਧੀ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਲੱਗੇ ਹੋਏ ਹਨ।