ਇਕ ਤਰਫੇ ਪਿਆਰ ਵਿਚ ਨੌਜਵਾਨ ਨੇ ਖੋਹ ਲਈ ਲੜਕੀ ਦੀ ਜਿੰਦਗੀ, ਇਹ ਹੈ ਪੂਰਾ ਮਾਮਲਾ
ਮੱਧ ਪ੍ਰਦੇਸ਼ ਦੇ ਧਾਰ ਜਿਲ੍ਹੇ ਵਿੱਚ ਇੱਕ ਤਰਫੇ ਪਿਆਰ ਵਿੱਚ ਇੱਕ ਲੜਕੀ ਦੀ ਗੋ-ਲੀ ਨਾਲ ਕੇ ਹੱ-ਤਿ-ਆ ਕਰ ਦਿੱਤੀ ਗਈ। ਲੜਕੀ ਨੇ ਦੋਸ਼ੀ ਨੌਜਵਾਨ ਦੇ ਖ਼ਿਲਾਫ਼ ਪਹਿਲਾਂ ਵੀ ਦੋ ਵਾਰ ਕੇਸ ਦਰਜ ਕਰਵਾਇਆ ਸੀ। ਇਸ ਮਾਮਲੇ ਵਿਚ ਪੁਲਸ-ਪ੍ਰਸ਼ਾਸਨ ਨੇ ਦੋਸ਼ੀ ਨੌਜਵਾਨ ਦਾ ਘਰ ਢਾਹ ਦਿੱਤਾ ਹੈ। ਸ਼ਾਮ ਛੇ ਵਜੇ ਲੜਕੀ ਦਾ ਸਸਕਾਰ ਕਰ ਦਿੱਤਾ ਗਿਆ। […]
Continue Reading