ਕੁਝ ਮਹੀਨੇ ਪਹਿਲਾਂ NRI ਨਾਲ ਵਿਆਹੀ ਨਰਸ ਨੇ ਮੁਕਾਈ ਜਿੰਦਗੀ, ਭਰਾ ਨੇ ਪਤੀ ਤੇ ਲਾਏ ਇਹ ਇਲ-ਜ਼ਾਮ
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਵਿਆਹ ਤੋਂ ਢਾਈ ਮਹੀਨੇ ਬਾਅਦ ਪਤੀ ਅਤੇ ਸਹੁਰਿਆਂ ਵੱਲੋਂ ਦਾਜ ਦੀ ਮੰ-ਗ ਨੂੰ ਲੈ ਕੇ ਦੁਖੀ ਕਰਨ ਤੋਂ ਬਾਅਦ ਨਰਸ ਨੇ ਪੀ. ਜੀ. ਵਿਚ ਫਾ-ਹਾ ਲਾ ਆਪਣੀ ਜਿੰਦਗੀ ਸਮਾਪਤ ਕਰ ਲਈ। ਇਸ ਮਾਮਲੇ ਵਿਚ ਥਾਣਾ ਹੈਬੋਵਾਲ ਦੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ […]
Continue Reading