ਪਰਿਵਾਰ ਖੁਸ਼ੀ ਨਾਲ ਜਾ ਰਿਹਾ ਸੀ, ਨੂੰਹ ਦਾ ਮੱਥਾ ਟਿਕਾਉਣ, ਅਚਾਨਕ ਬੱਸ ਦੀ ਲੱਗੀ ਬ੍ਰੇਕ ਕਾਰਨ, ਵਾਪਰ ਗਿਆ ਦੁਖਦ ਭਾਣਾ
ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵਿਚ ਇਕ ਬੱਸ ਦੇ ਡਰਾਈਵਰ ਵੱਲੋਂ ਤੇਜ ਸਪੀਡ ਵਿਚ ਜਾ ਰਹੀ ਬੱਸ ਨੂੰ ਅਚਾਨਕ ਬ੍ਰੇਕ ਲਗਾਉਣ ਦੇ ਕਾਰਨ 6 ਮਹੀਨੇ ਦੀ ਗਰਭ-ਵਤੀ ਔਰਤ ਡਿੱਗ ਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜਿਸ ਨੂੰ ਤੁਰੰਤ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਵਿਚ ਪਹੁੰਚਦੇ ਕੀਤਾ ਗਿਆ। ਜਿੱਥੇ ਇਲਾਜ ਦੌਰਾਨ ਮਹਿਲਾ ਨੇ […]
Continue Reading