ਪਹਿਲਾਂ ਮਾਂ ਨੂੰ ਕਿਹਾ, ਮੇਰੇ 2 ਸਾਲ ਬਰਬਾਦ ਹੋ ਗਏ, ਫਿਰ ਕਮਰੇ ਵਿਚ ਜਾ ਕੇ, ਮੁਕਾਈ ਆਪਣੀ ਜਿੰਦਗੀ
ਉੱਤਰ ਪ੍ਰਦੇਸ਼ (UP) ਦੇ ਕਾਨਪੁਰ ਵਿਚ 12ਵੀਂ ਜਮਾਤ ਵਿਚੋਂ ਘੱਟ ਨੰਬਰ ਆਉਣ ਉਤੇ ਵਿਦਿਆਰਥਣ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਵਿਦਿਆਰਥਣ ਨੂੰ 73% ਨੰਬਰ ਮਿਲੇ ਸਨ। ਇਸ ਤੋਂ ਉਹ ਬਹੁਤ ਨਿਰਾਸ਼ ਸੀ। ਜਦੋਂ ਪਰਿਵਾਰ ਵਾਲਿਆਂ ਨੇ ਸਮਝਾਇਆ ਤਾਂ ਉਸ ਨੇ ਆਪਣੀ ਮਾਂ ਨੂੰ ਕਿਹਾ- ਕਿ ਹੁਣ ਮੈਂ ਆਈਆਈਟੀ ਵਿੱਚ ਦਾਖ਼ਲਾ ਨਹੀਂ ਲੈ ਸਕਾਂਗੀ। ਇਸ ਤੋਂ […]
Continue Reading