ਲਾਪਤਾ ਹੋਈ, ਭਾਰਤੀ ਮੂਲ ਦੀ ਮਹਿਲਾ ਦੀ ਦੇਹ, ਅਮਰੀਕਾ ਵਿਚ ਸੰਦੇਹ ਭਰੇ ਹਾਲ ਵਿਚ ਮਿਲੀ, ਪਰਿਵਾਰ ਸਦਮੇ ਵਿਚ
ਵਿਦੇਸ਼ ਤੋਂ ਭਾਰਤ ਨਾਲ ਸਬੰਧਤ ਦੁਖਦ ਖਬਰ ਪ੍ਰਾਪਤ ਹੋਈ ਹੈ। ਅਮਰੀਕਾ ਦੇ ਟੈਕਸਾਸ ਸੂਬੇ ਤੋਂ ਇਸ ਮਹੀਨੇ ਲਾਪਤਾ ਹੋਈ 25 ਸਾਲਾ ਭਾਰਤੀ ਅਮਰੀਕਾ ਵਿਚ ਰਹਿ ਰਹੀ ਔਰਤ ਦੀ ਦੇਹ ਗੁਆਂਢੀ ਸੂਬੇ ਓਕਲਾਹੋਮਾ ਤੋਂ ਬਰਾ-ਮਦ ਕੀਤੀ ਗਈ ਹੈ। ਇਹ ਔਰਤ ਆਪਣੇ ਦਫਤਰ ਜਾ ਰਹੀ ਸੀ ਪਰ ਇਸੇ ਦੌਰਾਨ ਉਹ ਲਾਪਤਾ ਹੋ ਗਈ ਸੀ। ਲਹਿਰੀ ਪਥੀਵਾੜਾ ਨੂੰ […]
Continue Reading