ਕੁਝ ਮਹੀਨੇ ਪਹਿਲਾਂ ਹੋਇਆ ਸੀ ਪ੍ਰੇਮ ਵਿਆਹ, ਹੋ ਗਈ ਦੁਖ ਭਰੀ ਅਖੀਰ, ਨਹੀਂ ਰਿਹਾ ਤਿੰਨ ਭੈਣਾਂ ਦਾ ਇਕ-ਲੌਤਾ ਭਰਾ

ਪੰਜਾਬ ਵਿਚ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਆਂਸਲ ਨੇੜੇ ਇਕ ਨੌਜਵਾਨ ਦੀ ਦੇਹ ਭੇਦ-ਭਰੇ ਹਾਲ ਵਿਚ ਮਿਲੀ ਹੈ ਅਤੇ ਜਾਂਚ ਕਰਨ ਉਤੇ ਪਤਾ ਲੱਗਾ ਕਿ ਇਹ ਦੇਹ ਸੰਨੀ ਉਮਰ 22 ਸਾਲ ਪੁੱਤਰ ਸੁੱਖਾ ਸਿੰਘ ਵਾਸੀ ਪਿੰਡ ਸਾਵਣ ਵਾਲੇ ਝੁੱਗੇ ਦੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੀ ਮਾਤਾ ਛਿੰਦਰਪਾਲ ਕੌਰ ਅਤੇ ਪਿਤਾ ਸੁੱਖਾ […]

Continue Reading

ਪਿੰਡ ਦੇ ਹੀ ਨੌਜਵਾਨ ਨੇ, ਘਰ ਵਿਚ ਵੜ ਕੇ, ਬਜੁਰਗ ਮਾਤਾ ਦੀ ਖੋਹ ਲਈ ਜਿੰਦਗੀ, ਗੁਆਂਢੀ ਨੇ ਦੱਸੀ ਇਹ ਸਚਾਈ

ਗੁਰਦਾਸਪੁਰ ਜਿਲ੍ਹੇ ਵਿਚ ਪੈਂਦੇ ਪਿੰਡ ਦੇ ਇਕ ਘਰ ਵਿਚ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਚੋਰਾਂ ਨੇ 60 ਸਾਲ ਉਮਰ ਦੀ ਬਜ਼ੁਰਗ ਮਾਤਾ ਦਾ ਕ-ਤ-ਲ ਕਰ ਦਿੱਤਾ। ਮਾਤਾ ਦੀ ਦੇਹ ਨੂੰ ਛੁਪਾਉਣ ਲਈ ਘਰ ਵਿਚ ਬਣੇ ਗਟਰ ਵਿਚ ਸੁੱਟ ਦਿੱਤਾ ਗਿਆ। ਇਸ ਬਾਰੇ ਜਦੋਂ ਆਸਪਾਸ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵਲੋਂ ਮੌਕੇ ਉਤੇ […]

Continue Reading

ਆਏ ਦਿਨ ਮਾਂ ਨੂੰ ਦੁਖੀ ਕਰਦਾ ਸੀ ਨਸੇੜੀ ਨੌਜਵਾਨ, ਦੁਖੀ ਹੋਏ ਭਰਾ ਨੇ ਕਰ ਦਿੱਤਾ ਵੱਡਾ ਕਾਰ-ਨਾਮਾ, ਤੋੜਿਆ ਦਮ

ਪੰਜਾਬ ਵਿਚ ਜਿਲ੍ਹਾ ਮੋਗਾ ਦੇ ਪਿੰਡ ਲੋਹਗੜ੍ਹ ਵਿੱਚ ਵੀਰਵਾਰ ਸ਼ਾਮ ਨੂੰ ਇੱਕ ਨੌਜਵਾਨ ਨੇ ਆਪਣੇ ਹੀ ਭਰਾ ਉਤੇ ਤਲ-ਵਾਰ ਨਾਲ ਵਾਰ ਕਰ ਦਿੱਤੇ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਅਤੇ ਉਸ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ। ਇਹ ਘ-ਟਨਾ ਸਾਢੇ ਛੇ ਵਜੇ ਦੇ ਕਰੀਬ ਵਾਪਰੀ ਹੈ। ਪੁਲਿਸ ਨੇ ਦੋਸ਼ੀ ਨੌਜਵਾਨ ਨੂੰ […]

Continue Reading

ਕਮਰੇ ਦੇ ਸ਼ੀਸ਼ੇ ਉਤੇ, ਲਿਪਸਟਿਕ ਨਾਲ ਲਿਖਿਆ- ਪਾਪਾ I Am Sorry, ਫਿਰ ਮੁਕਾ ਲਈ ਆਪਣੀ ਜਿੰਦਗੀ

ਬਿਹਾਰ ਦੇ ਹਾਜੀਪੁਰ ਵੈਸ਼ਾਲੀ ਵਿਚ ਵੀਰਵਾਰ ਨੂੰ ਕੁਝ ਮਹੀਨੇ ਪਹਿਲਾਂ ਨਵੀਂ ਵਿਆਹੀ ਮਹਿਲਾ ਨੇ ਖੁ-ਦ-ਕੁ-ਸ਼ੀ ਕਰ ਲਈ। ਪਿਤਾ ਜੀ ਹੋ ਸਕੇ ਤਾਂ ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੀ ਚੰਗੀ ਧੀ ਨਹੀਂ ਬਣ ਸਕੀ। ਪਾਪਾ… I Am Sorry …. ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਕਲੇਸ਼ ਦੇ ਕਾਰਨ ਕਾਜਲ ਨੇ ਆਪਣੀ ਜਿੰਦਗੀ ਸਮਾਪਤ ਕੀਤੀ ਹੈ। ਹਾਲਾਂਕਿ […]

Continue Reading

ਨੌਜਵਾਨ ਨੇ ਵੀਡੀਓ ਬਣਾ ਕਿਹਾ, ਮੈਂ ਜਿੰਦਗੀ ਸਮਾਪਤ ਕਰ ਰਿਹਾ ਹਾਂ, ਮੌਕੇ ਤੇ ਪਹੁੰਚੀ ਪੁਲਿਸ, ਮਿਲੀ ਸੱਸ ਦੀ ਦੇਹ

ਪੰਜਾਬ ਸੂਬੇ ਦੇ ਸੁਲਤਾਨਪੁਰ ਲੋਧੀ ਵਿੱਚ ਇੱਕ ਔਰਤ ਦਾ ਕ-ਤ-ਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਵੀਰਵਾਰ ਰਾਤ ਕਰੀਬ 9.30 ਕੁ ਵਜੇ ਵਾਪਰੀ ਹੈ। ਔਰਤ ਦੇ ਜਵਾਈ ਉਤੇ ਕ-ਤ-ਲ ਦਾ ਦੋਸ਼ ਲੱਗਿਆ ਹੈ। ਸੁਲਤਾਨਪੁਰ ਲੋਧੀ ਦੇ ਡੀ. ਐਸ. ਪੀ. ਬਬਨਦੀਪ ਸਿੰਘ ਅਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲੀਸ ਨੇ ਮੌਕੇ ਉਤੇ ਪਹੁੰਚ ਕੇ ਇਸ […]

Continue Reading