ਜ਼ਮੀਨ ਪਿੱਛੇ ਦੋ ਸਕੇ ਭਰਾਵਾਂ ਵਿਚ ਹੋਇਆ ਝਗੜਾ, ਇਕ ਦੀ ਗਈ ਜਿੰਦਗੀ, ਪੁੱਤ ਨੇ ਦਰਜ ਕਰਾਏ ਇਹ ਬਿਆਨ
ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਲਾਡੋਵਾਲ ਦੇ ਪਿੰਡ ਗੌਂਸਪੁਰ ਵਿੱਚ ਜ਼ਮੀਨ ਨੂੰ ਲੈ ਕੇ ਦੋ ਸਕੇ ਭਰਾਵਾਂ ਦਾ ਆਪਸ ਵਿਚ ਜਾਨ-ਲੇਵਾ ਝਗੜਾ ਹੋ ਗਿਆ। ਜਿਸ ਵਿਵਾਦ ਵਿੱਚ ਇੱਕ ਭਰਾ ਦੀ ਮੌ-ਤ ਹੋ ਗਈ। ਇਸ ਮਾਮਲੇ ਸਬੰਧੀ ਸੂਚਨਾ ਮਿਲਣ ਉਤੇ ਥਾਣਾ ਲਾਡੋਵਾਲ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ […]
Continue Reading