ਮੰਗੇਤਰ ਨੇ ਵਿਆਹ ਵਾਲੇ ਦਿਨ ਲਾੜੀ ਦੀ ਖੋਹ ਲਈ ਜਿੰਦਗੀ, ਕਾਲ ਡਿਟੇਲ ਤੋਂ ਇਸ ਤਰ੍ਹਾਂ ਖੁਲਿਆ ਸਾਰਾ ਭੇਦ
ਉਤਰ ਪ੍ਰਦੇਸ਼ (ਯੂਪੀ) ਵਿਚ ਮੰਗੇਤਰ ਨੇ ਵਿਆਹ ਵਾਲੇ ਦਿਨ ਮੰਗੇਤਰ ਨੂੰ ਬਿਊਟੀ ਪਾਰਲਰ ਵਿਚ ਲਿਜਾਣ ਦੇ ਬਹਾਨੇ ਨਾਲ ਬੁਲਾਇਆ ਅਤੇ ਉਸ ਨੂੰ ਘੁਮਾਉਣ ਦੇ ਬਹਾਨੇ ਪਿਕਨਿਕ ਵਾਲੀ ਥਾਂ ਉਤੇ ਲੈ ਗਿਆ। ਜਿੱਥੇ ਉਸ ਦਾ ਗਲ ਘੁੱਟ ਕੇ ਜੰਗਲ ਵਿਚ ਕ-ਤ-ਲ ਕਰ ਦਿੱਤਾ ਅਤੇ ਦੇਹ ਨੂੰ ਛੁਪਾ ਕੇ ਭੱਜ ਗਿਆ। ਪਰਿਵਾਰਕ ਮੈਂਬਰਾਂ ਨੇ ਬੇਟੀ ਦੇ ਘਰ […]
Continue Reading