ਸਹੁਰੇ ਦਾ ਪਤਾ ਲੈਣ ਗਏ ਜੁਆਈ ਦੀ, ਗੁਆਂਢੀਆਂ ਨੇ ਮੁਕਾਈ ਜਿੰਦਗੀ, ਪਤਨੀ ਨੇ ਪ੍ਰਸਾਸ਼ਨ ਨੂੰ ਕੀਤੀ ਇਹ ਅਪੀਲ
ਪੰਜਾਬ ਦੇ ਫਰੀਦਕੋਟ ਜਿਲ੍ਹੇ ਵਿਚ ਸਹੁਰੇ ਪਿੰਡ ਢੈਪਈ ਤੋਂ ਪਰਿਵਾਰ ਸਮੇਤ ਘਰ ਪਰਤ ਰਹੇ ਵਿਅਕਤੀ ਦਾ ਉਸ ਦੇ ਸਹੁਰੇ ਘਰ ਦੇ ਗੁਆਂਢੀਆਂ ਨੇ ਕ-ਤ-ਲ ਕਰ ਦਿੱਤਾ। ਦੋਸ਼ੀਆਂ ਨੇ ਉਸ ਉਤੇ ਤੇਜ਼-ਧਾਰ ਚੀਜ਼ਾਂ ਨਾਲ ਵਾਰ ਕਰ ਦਿੱਤਾ। ਇਸ ਦੌਰਾਨ ਉਸ ਵਿਅਕਤੀ ਨੂੰ ਬਚਾਉਂਦੇ ਹੋਏ ਦੋ ਰਿਸ਼ਤੇਦਾਰ ਵੀ ਜ਼ਖਮੀ ਹੋ ਗਏ। ਇਸ ਵਾਰ-ਦਾਤ ਨੂੰ ਅੰਜਾਮ ਦੇਣ ਤੋਂ […]
Continue Reading