ਪੁਲਿਸ ਨੇ RMP ਡਾਕਟਰ ਵਾਲੇ ਕੇਸ ਦੀ ਗੁੱਥੀ ਸੁਲਝਾਈ, ਪਤਨੀ ਹੀ ਨਿਕਲੀ ਦੋਸ਼ੀ, ਪੁੱਛਗਿੱਛ ਦੌਰਾਨ ਦੱਸੀ ਇਹ ਵਜ੍ਹਾ
ਬੀਤੇ ਦਿਨੀਂ ਪੰਜਾਬ ਦੇ ਮੁਕਤਸਰ ਵਿੱਚ ਹੋਏ ਆਰ. ਐਮ. ਪੀ. ਡਾਕਟਰ ਸੁਖਵਿੰਦਰ ਸਿੰਘ ਦੇ ਕ-ਤ-ਲ ਕਾਂਡ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਕ-ਤ-ਲ ਦੇ ਦੋਸ਼ ਵਿਚ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਪਤਨੀ ਨੇ ਹੀ ਆਪਣੇ ਪਤੀ […]
Continue Reading