ਦੋ ਸਾਲ ਪਹਿਲਾਂ ਵਿਆਹੀ ਮਹਿਲਾ ਨਾਲ ਵਾਪਰਿਆ ਭਾਣਾ, ਲੋਕਾਂ ਨੇ ਪਿੰਡੋਂ ਬਾਹਰ ਬੋਹੜ ਉਤੇ ਦੇਹ ਦੇਖ ਕੇ, ਪਰਿਵਾਰ ਨੂੰ ਦੱਸਿਆ
ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਇਕ ਦੁਖ-ਦਾਈ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਇਕ ਪਿੰਡ ਵਿਚ ਇੱਕ ਔਰਤ ਦੀ ਦੇਹ ਬੋਹੜ ਦੇ ਦਰੱਖਤ ਨਾਲ ਲਟ-ਕਦੀ ਮਿਲੀ ਹੈ। ਪਿੰਡ ਵਾਸੀਆਂ ਨੇ ਦੇਹ ਨੂੰ ਦੇਖ ਕੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ ਕੀਤਾ। ਔਰਤ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਧੀ ਦਾ ਕ-ਤ-ਲ ਕਰਕੇ ਦੇਹ […]
Continue Reading