ਸਹੁਰੇ ਪਿੰਡ ਮਿਲਣ ਗਏ ਵਿਆਕਤੀ ਨਾਲ ਵਾਪਰਿਆ ਹਾਦਸਾ, ਤੋੜਿਆ ਦਮ, ਘਰ ਵਿਚ ਛਾਇਆ ਸੋਗ

ਪੰਜਾਬ ਵਿਚ ਜਿਲ੍ਹਾ ਕਪੂਰਥਲਾ ਦੇ ਨਡਾਲਾ ਨੇੜੇ ਪੈਂਦੇ ਤਲਵੰਡੀ ਕੂਕਾ ਵਿਖੇ ਇੱਕ ਟਿੱਪਰ ਨੇ ਇੱਕ ਨੌਜਵਾਨ ਨੂੰ ਦਰੜ ਦਿੱਤਾ। ਇਸ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਹਸਪਤਾਲ ਲਿਜਾਣ ਦੌਰਾਨ ਰਸਤੇ ਵਿੱਚ ਹੀ ਮੌ-ਤ ਹੋ ਗਈ। ਹਾਦਸੇ ਤੋਂ ਬਾਅਦ ਟਿੱਪਰ ਡਰਾਈਵਰ ਗੱਡੀ ਨੂੰ ਭਜਾ ਕੇ ਲੈ ਗਿਆ। ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਉਮਰ […]

Continue Reading

ਡਾਕਟਰ ਨੇ ਆਪਣੇ ਪੂਰੇ ਟੱਬਰ ਦੀ ਕੀਤੀ ਅਖੀਰ, ਖੁਦ ਵੀ ਛੱਡੀ ਦੁਨੀਆਂ, ਸਥਾਨਕ ਲੋਕਾਂ ਨੇ ਦਿੱਤੀ ਪੁਲਿਸ ਨੂੰ ਸੂਚਨਾ

ਇਹ ਦੁਖ-ਦਾਈ ਸਮਾਚਾਰ ਮਹਾਰਾਸ਼ਟਰ ਦੇ ਪੂਣੇ ਤੋਂ ਸਾਹਮਣੇ ਆਇਆ ਹੈ। ਇਥੋਂ ਦੇ ਇੱਕ ਜਾਨਵਰਾਂ ਦੇ ਡਾਕਟਰ ਨੇ ਆਪਣੇ ਪੂਰੇ ਪਰਿਵਾਰ ਦਾ ਕ-ਤ-ਲ ਕਰ ਦਿੱਤਾ। ਉਸ ਨੇ ਪਹਿਲਾਂ ਆਪਣੀ ਪਤਨੀ ਦਾ ਗਲਾ ਦਬਾਇਆ, ਉਸ ਨੂੰ ਫਾਹੇ ਤੇ ਲਟਕਾਇਆ। ਫਿਰ ਦੋਵੇਂ ਜੁਆਕਾਂ ਨੂੰ ਘਰ ਦੇ ਨੇੜੇ ਬਣੇ ਹੋਏ ਖੂਹ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ […]

Continue Reading

ਹਸਪਤਾਲ ਵਿਚ, ਇਲਾਜ ਦੌਰਾਨ ਮਰੀਜ ਨੇ ਤੋੜਿਆ ਦਮ, ਪਰਿਵਾਰ ਵਾਲਿਆਂ ਵਲੋਂ ਕੀਤਾ ਗਿਆ, ਰੋਸ ਪ੍ਰਦਰਸ਼ਨ

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਖੰਨਾ ਦੇ ਭੱਟੀਆਂ ਏਰੀਏ ਵਿਚ ਸਥਿਤ ਖੰਨਾ ਨਰਸਿੰਗ ਹੋਮ ਵਿਚ ਬੁੱਧਵਾਰ ਸ਼ਾਮ 7 ਵਜੇ ਦੇ ਕਰੀਬ ਇਕ ਮਰੀਜ਼ ਦੀ ਮੌ-ਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਉਨ੍ਹਾਂ ਵਲੋਂ ਹਸਪਤਾਲ ਵਿੱਚ ਭੰਨ-ਤੋੜ ਕੀਤੀ ਗਈ ਅਤੇ ਡਾਕਟਰ ਉਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਗਈ। ਇਸ […]

Continue Reading

ਰਿਸ਼ਤੇਦਾਰੀ ਵਿਚ ਜਾ ਰਹੇ, ਮੋਟਰਸਾਈਕਲ ਸਵਾਰਾਂ ਨਾਲ ਵਾਪਰਿਆ ਹਾਦਸਾ, ਦੋ ਔਰਤਾਂ ਸਮੇਤ ਤਿੰਨ ਲੋਕਾਂ ਨੇ ਤਿਆਗੇ ਸਾਹ

ਪੰਜਾਬ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਕਾਦੀਆਂ ਨੇੜੇ ਹਰਚੋਵਾਲ ਤੋਂ ਕੀੜੀ ਰੋਡ ਉਤੇ ਬੁੱਧਵਾਰ ਨੂੰ ਮੋਟਰਸਾਈਕਲ ਅਤੇ ਕਾਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌ-ਤ ਹੋ ਗਈ। ਪੁਲਿਸ ਵਲੋਂ ਤਿੰਨਾਂ ਦੀਆਂ ਦੇਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ […]

Continue Reading