ਬਿਮਾਰ ਭੈਣ ਦਾ ਪਤਾ ਲੈਕੇ, ਵਾਪਸ ਆਉਂਦੇ ਦੋ ਭਰਾਵਾਂ ਨਾਲ ਹਾਦਸਾ, ਦੋਵਾਂ ਨੇ ਤਿਆਗੇ ਪ੍ਰਾਣ, ਘਰ ਵਿਚ ਸੋਗ

ਪੰਜਾਬ ਵਿਚ ਜਿਲ੍ਹਾ ਪਟਿਆਲਾ, ਪਾਤੜਾਂ ਦੇ ਵਾਰਡ ਨੰ: 9 ਦੀ ਧਾਨਕ ਬਸਤੀ ਦੇ ਜਿਹੜੇ ਘਰ ਵਿਚ ਇੱਕ ਹਫ਼ਤਾ ਪਹਿਲਾਂ ਪੁੱਤਰ ਦਾ ਵਿਆਹ ਹੋਇਆ ਸੀ ਪਰਿਵਾਰ ਵਿਚ ਅਜੇ ਵੀ ਜਸਨ ਦਾ ਮਾਹੌਲ ਸੀ ਉਥੇ ਅੱਜ ਮਾਤਮ ਛਾ ਗਿਆ ਹੈ। ਇਕ ਸੜਕ ਹਾਦਸੇ ਵਿਚ ਮੁੰਡੇ ਦੇ ਪਿਤਾ ਅਤੇ ਉਸ ਦੇ ਵੱਡੇ ਭਰਾ ਦੀ ਮੌ-ਤ ਹੋ ਗਈ ਹੈ, […]

Continue Reading

ਪਿੰਡ ਵਿਚ ਹੀ ਕੁਝ ਵਿਅਕਤੀਆਂ ਨੇ, ਇਕ ਨੌਜਵਾਨ ਉਤੇ ਕੀਤੇ ਵਾਰ, ਇਲਾਜ ਦੌਰਾਨ ਇਕ-ਲੌਤੇ ਪੁੱਤ ਨੇ ਤੋੜਿਆ ਦਮ

ਪੰਜਾਬ ਦੇ ਤਰਨਤਾਰਨ ਤੋਂ ਇਕ ਦੁਖ-ਭਰੀ ਖ਼ਬਰ ਸਾਹਮਣੇ ਆਈ ਹੈ। ਤਰਨਤਾਰਨ ਏਰੀਏ ਵਿਚ ਪੈਂਦੇ ਪਿੰਡ ਰੈਸੀਆਨਾ ਵਿਚ ਬੀਤੀ ਰਾਤ ਨੂੰ ਇੱਕ ਨੌਜਵਾਨ ਉਤੇ ਕੁਝ ਵਿਅਕਤੀਆਂ ਵਲੋਂ ਵਾਰ ਕਰ ਦਿੱਤਾ ਗਿਆ। ਇਸ ਦੌਰਾਨ ਨੌਜਵਾਨ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਅੱਜ ਸਵੇਰੇ ਇਲਾਜ਼ ਦੌਰਾਨ ਹਸਪਤਾਲ ਵਿੱਚ ਉਸ ਦੀ ਮੌ-ਤ ਹੋ ਗਈ। ਇਸ ਘਟਨਾ ਦੀ ਸੂਚਨਾ […]

Continue Reading

ਸ਼ੱ-ਕੀ ਪਤੀ ਨੇ ਉਜਾੜ ਲਿਆ ਆਪਣਾ ਘਰ, ਪਤਨੀ ਨਾਲ ਕੀਤਾ ਦੁਖਦ ਕੰਮ, ਬੇਟੀ ਨੇ ਪਿਓ ਖਿਲਾਫ ਦਰਜ ਕਰਵਾਏ ਬਿਆਨ

ਪੰਜਾਬ ਵਿਚ ਤਰਨਤਾਰਨ ਦੇ ਕਸਬਾ ਖੰਡੂਰ ਸਾਹਿਬ ਦੇ ਰਹਿਣ ਵਾਲੇ ਇਕ ਪ੍ਰਾਪਰਟੀ ਡੀਲਰ ਸਰਬਜੀਤ ਸਿੰਘ ਨੇ ਸ਼ੁੱਕਰਵਾਰ ਨੂੰ ਨਾਜਾਇਜ਼ ਸਬੰਧਾਂ ਦੇ ਸ਼ੱ-ਕ ਵਿਚ ਆਪਣੀ ਪਤਨੀ ਮਨਜੀਤ ਕੌਰ ਉਮਰ 52 ਸਾਲ ਦਾ ਕੁੱਟ-ਮਾਰ ਕੇ ਕ-ਤ-ਲ ਕਰ ਦਿੱਤਾ। ਇਹ ਸਭ ਕਰਨ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਮ੍ਰਿਤਕਾ ਦੀ ਦੇਹ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਸਟ ਮਾਰਟਮ ਕਰਵਾ […]

Continue Reading

ਭੈਣ ਦੇ ਵਿਆਹ ਵਾਲੇ ਦਿਨ, ਭਰਾ ਅਤੇ ਭਰਜਾਈ ਨਾਲ ਹਾਦਸਾ, ਭਾਈ ਨੇ ਤੋੜਿਆ ਦਮ, ਗਮ ਵਿਚ ਬਦਲੀਆਂ ਖੁਸ਼ੀਆਂ

ਪੰਜਾਬ ਸੂਬੇ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੀਰਪੁਰ ਕੋਟਲੀ ਵਿੱਚ ਇੱਕ ਘਰ ਵਿੱਚ ਬੀਤੇ ਦਿਨ ਵਿਆਹ ਦੀਆਂ ਖੁਸ਼ੀਆਂ ਉਸ ਵਕਤ ਮਾਤਮ ਵਿੱਚ ਬਦਲ ਗਈਆਂ, ਜਦੋਂ ਭੈਣ ਦੇ ਵਿਆਹ ਵਾਲੇ ਦਿਨ ਇਕ ਹਾਦਸੇ ਦੌਰਾਨ ਭਰਾ ਦੀ ਮੌ-ਤ ਦੀ ਖਬਰ ਪਰਿਵਾਰ ਤੱਕ ਪਹੁੰਚੀ। ਇਸ ਮਾਮਲੇ ਬਾਰੇ ਜਾਂਚ ਅਧਿਕਾਰੀ ਏ. ਐਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਦੇਹ […]

Continue Reading