ਪ੍ਰੇਮ ਵਿਆਹ ਤੋਂ 7 ਦਿਨਾਂ ਬਾਅਦ, ਨੌਜਵਾਨ ਨੇ ਤਿਆਗ ਦਿੱਤੀ ਜਿੰਦਗੀ, ਪਿਤਾ ਨੇ ਸੱਸ ਅਤੇ ਪਤਨੀ ਉਤੇ ਲਾਏ ਦੋਸ਼, ਕੇਸ ਦਰਜ
ਪੰਜਾਬ ਵਿਚ ਪਟਿਆਲੇ ਜ਼ਿਲ੍ਹੇ ਦੇ ਬਨੂੜ ਇਲਾਕੇ ਵਿੱਚ ਇੱਕ ਬੀਅਰ ਬਾਰ ਵਿੱਚ ਕੰਮ ਕਰਨ ਵਾਲੀ ਲੜਕੀ ਨਾਲ ਪ੍ਰੇਮ ਵਿਆਹ ਕਰਾਉਣ ਤੋਂ 7ਵੇਂ ਦਿਨ ਇੱਕ ਟੈਕਸੀ ਡਰਾਈਵਰ ਨੇ ਜ਼ਹਿਰੀ ਚੀਜ ਲੈ ਕੇ ਖੁ-ਦ-ਕੁ-ਸ਼ੀ ਕਰ ਲਈ। ਦਿਲਪ੍ਰੀਤ ਸਿੰਘ ਦੀ ਇਨੋਵਾ ਕਾਰ ਵਿੱਚੋਂ ਉਸ ਦੀ ਦੇਹ ਬਰਾਮਦ ਹੋਈ ਹੈ। ਮਿ੍ਤਕ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਮਨੌਲੀ ਦੀ ਸ਼ਿਕਾਇਤ […]
Continue Reading