ਵਿਆਹੀ ਭੈਣ ਨੇ ਸ਼ੱ-ਕੀ ਹਾਲ ਵਿਚ ਤੋੜਿਆ ਦਮ, ਭਰਾ ਨੇ ਸਹੁਰੇ ਪਰਿਵਾਰ ਉਤੇ ਲਾਏ ਇਹ ਗੰਭੀਰ ਇਲ-ਜ਼ਾਮ
ਹਰਿਆਣਾ ਦੇ ਪਲਵਲ ਹੋਡਲ ਥਾਣੇ ਅਧੀਨ ਪੈਂਦੇ ਪਿੰਡ ਭੁਲਵਾਣਾ ਵਿੱਚ ਇੱਕ ਵਿਆਹੀ ਔਰਤ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ਉਤੇ ਦਾਜ ਲਈ ਕ-ਤ-ਲ ਦਾ ਦੋਸ਼ ਲਗਾਇਆ ਹੈ। ਸਹੁਰੇ ਵਾਲੇ ਦਾਜ ਵਿੱਚ ਕਾਰ ਦੀ ਮੰਗ ਕਰ ਰਹੇ ਸਨ। ਹੋਡਲ ਥਾਣਾ ਪੁਲਿਸ ਨੇ ਦਾਜ ਕਾਰਨ ਮੌ-ਤ ਦਾ ਮਾਮਲਾ ਦਰਜ […]
Continue Reading