ਪਤੀ ਦੀਆਂ ਮਾੜੀਆਂ ਆਦਤਾਂ ਤੋਂ ਤੰਗ ਆ ਕੇ ਪਤਨੀ ਨੇ ਕਰ ਲਿਆ ਦੁਖਦ ਕੰਮ, ਮਾਂ ਨੇ ਦੱਸੀਆਂ ਜੁਆਈ ਦੀਆਂ ਹਰਕਤਾਂ
ਪੰਜਾਬ ਵਿਚ ਪਟਿਆਲੇ ਜਿਲ੍ਹੇ ਦੇ ਥਾਣਾ ਭਾਦਸੋਂ ਦੇ ਅਧੀਨ ਪੈਂਦੇ ਪਿੰਡ ਮੋਹਲਗੁਆਰਾ ਦੇ ਵਿਚ ਇੱਕ ਵਿਆਹੀ ਔਰਤ ਨੇ ਪੱਖੇ ਨਾਲ ਫਾ-ਹਾ ਲਾ ਆਪਣੀ ਜਿੰਦਗੀ ਨੂੰ ਸਮਾਪਤ ਕਰ ਲਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸੁਰਿੰਦਰ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਪਿੰਡ ਮੋਹਲਗੁਆਰਾ ਨੇ ਦੱਸਿਆ ਕਿ ਉਸ ਦੀ ਲੜਕੀ ਹਰਮੀਤ ਕੌਰ ਉਮਰ 40 ਸਾਲ ਦਾ ਵਿਆਹ, […]
Continue Reading