ਮਹਿਲਾ ਨਾਲ ਸਹੁਰੇ ਪਰਿਵਾਰ ਨੇ ਕੀਤਾ ਦੁਖਦ ਕਾਰ-ਨਾਮਾ, ਤਿਆਗੇ ਪ੍ਰਾਣ, ਭਰਾ ਨੇ ਦੱਸੀ ਲਾਲਚੀ ਸਹੁਰਿਆਂ ਦੀ ਸਚਾਈ
ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵਿੱਚ ਇੱਕ ਵਿਆਹੀ ਮਹਿਲਾ ਨੂੰ ਦਾਜ ਲਈ ਕੋਈ ਜ਼ਹਿਰੀ ਚੀਜ ਦੇ ਕੇ ਕ-ਤ-ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਨੂੰ ਸਰਕਾਰੀ ਨੌਕਰੀ ਮਿਲਣ ਉਤੇ ਸਹੁਰੇ ਪਰਿਵਾਰ ਵਾਲੇ ਦਾਜ ਵਿਚ ਕਾਰ ਦੀ ਮੰਗ ਕਰ ਰਹੇ ਸਨ। ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ਉਤੇ ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਦੋਸ਼ੀ ਸਹੁਰਿਆਂ ਖ਼ਿਲਾਫ਼ […]
Continue Reading