ਵਿਆਹੀ ਭੈਣ ਦੀ ਦੇਹ, ਪਿੰਡ ਤੋਂ 15 ਕਿਲੋਮੀਟਰ ਦੂਰ ਦੁਖਦ ਹਾਲ ਵਿਚ ਮਿਲੀ, ਭਰਾ ਨੇ ਦਿੱਤੇ ਇਹ ਬਿਆਨ
ਹਰਿਆਣਾ ਵਿਚ ਜਿਲ੍ਹਾ ਪਲਵਲ ਦੇ ਹਥੀਨ ਉਪਮੰਡਲ ਦੇ ਪਿੰਡ ਮਧਨਾਕਾ ਤੋਂ ਵੀਰਵਾਰ ਨੂੰ ਗੁੰਮ ਹੋਈ 19 ਸਾਲਾ ਵਿਆਹੀ ਹੋਈ ਮਹਿਲਾ ਸਪਨਾ ਦੀ ਦੇਹ ਮਿਲੀ ਹੈ। ਸਪਨਾ ਦੀ ਦੇਹ ਪਿੰਡ ਤੋਂ ਕਰੀਬ 15 ਕਿਲੋਮੀਟਰ ਦੂਰ ਜੈਸਿੰਘਪੁਰ ਪਿੰਡ ਦੇ ਇਕ ਨਾਲੇ ਵਿੱਚੋਂ ਮਿਲੀ ਹੈ। ਮਹਿਲਾ ਦੇ ਪੇਕਿਆਂ ਨੇ ਸਹੁਰੇ ਪਰਿਵਾਰ ਉਤੇ ਦਾਜ ਕਾਰਨ ਮੌ-ਤ ਦੇ ਦੋਸ਼ ਲਾਏ […]
Continue Reading