ਹਸਪਤਾਲ ਵਿਚ ਇਲਾਜ ਲਈ ਲਿਆਂਦੀ, 6 ਸਾਲਾ ਲੜਕੀ ਨੇ ਤਿਆਗੇ ਪ੍ਰਾਣ, ਪਰਿਵਾਰਕ ਮੈਂਬਰਾਂ ਨੇ ਹਸਪਤਾਲ ਅੱਗੇ ਕੀਤਾ ਰੋਸ ਪ੍ਰਦਰਸ਼ਨ

ਪੰਜਾਬ ਵਿਚ ਮੋਗੇ ਜਿਲ੍ਹੇ ਦੇ ਫਿਰੋਜ਼ਪੁਰ ਰੋਡ ਉਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਪੀ. ਜੀ. ਆਈ. ਹਸਪਤਾਲ ਵਿਚ ਇਲਾਜ ਕਰਵਾ ਰਹੀ ਫਰੀਦਕੋਟ ਦੀ 6 ਸਾਲ ਦੀ ਲੜਕੀ, ਰਿਧੀ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌ-ਤ ਹੋ ਗਈ। ਇਸ ਮਾਮਲੇ ਬਾਰੇ […]

Continue Reading

ਸ਼ੱ-ਕ ਵਿਚ ਪਤੀ-ਪਤਨੀ ਨੂੰ ਥਾਣੇ ਲੈ ਗਈ ਪੁਲਿਸ, ਮਹਿਲਾ ਨੇ ਤੋੜਿਆ ਦਮ, ਪਰਿਵਾਰ ਨੇ ਲਾਏ ਇਹ ਗੰਭੀਰ ਇਲ-ਜ਼ਾਮ

ਪੰਜਾਬ ਵਿਚ ਜਿਲ੍ਹਾ ਮੋਗਾ ਦੀ ਲੋਪੋ ਪੁਲਿਸ ਚੌਕੀ ਵਿਚ 32 ਸਾਲਾ ਔਰਤ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਥਾਣੇ ਵਿਚ ਉਨ੍ਹਾਂ ਦੀ ਕੁੱਟ-ਮਾਰ ਕੀਤੀ, ਜਿਸ ਤੋਂ ਬਾਅਦ ਔਰਤ ਦੀ ਮੌ-ਤ ਹੋ ਗਈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਪੂਰੇ ਮਾਮਲੇ ਵਿਚ ਚੁੱਪ ਧਾਰੀ ਹੋਈ ਹੈ। […]

Continue Reading

ਕਿਸੇ ਧਾਰਮਿਕ ਸਥਾਨ ਉਤੇ ਮੱਥਾ ਟੇਕਣ ਜਾ ਰਹੇ, ਨੌਜਵਾਨਾਂ ਨਾਲ ਹੋਇਆ ਹਾਦਸਾ, 2 ਘਰਾਂ ਵਿਚ ਛਾਇਆ ਗਹਿਰਾ ਸਦਮਾ

ਪੰਜਾਬ ਵਿਚ ਤਰਨਤਾਰਨ ਦੇ ਸਥਾਨਕ ਕਸਬਾ ਦੀ ਮੁੱਖ ਸੜਕ ਉਤੇ ਬੀਤੀ ਰਾਤ 9 ਵਜੇ ਦੇ ਕਰੀਬ ਇਕ ਮੋਟਰਸਾਈਕਲ ਅਤੇ ਅਣਪਛਾਤੇ ਵਾਹਨ ਦੇ ਵਿਚਕਾਰ ਦੁਖਦਾਈ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਅਤੇ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ […]

Continue Reading

ਪੁਰਾਣੀ ਇਮਾਰਤ ਨੂੰ ਤੋੜਨ ਸਮੇਂ, ਤਿੰਨ ਮਜਦੂਰਾਂ ਨਾਲ ਹਾਦਸਾ, 2 ਨੇ ਤਿਆਗੀ ਜਿੰਦਗੀ, ਇਕ ਦਾ ਹਾਲ ਗੰਭੀਰ

ਪੰਜਾਬ ਵਿਚ ਪਟਿਆਲੇ ਜਿਲ੍ਹੇ ਦੇ ਸਰਹਿੰਦ ਰੋਡ ਸਥਿਤ ਅਨਾਜ ਮੰਡੀ ਵਿਚ ਪਿੱਲਰ ਹੇਠ ਦੱ-ਬ-ਣ ਨਾਲ ਇੱਕ ਮਜ਼ਦੂਰ ਦੀ ਮੌ-ਤ ਹੋ ਗਈ। ਜਦੋਂ ਕਿ 2 ਮਜ਼ਦੂਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਜਿੱਥੇ ਦੂਜੇ ਮਜ਼ਦੂਰ ਦੀ ਵੀ ਮੌ-ਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਹਰਜੀਤ ਸਿੰਘ ਉਮਰ 35 ਸਾਲ ਵਾਸੀ ਸਨੌਰਹੇੜੀ ਸਨੌਰ […]

Continue Reading

ਸਕੂਲ ਗਏ ਨੌਜਵਾਨ ਦੀ ਖੇਤਾਂ ਵਿਚੋਂ ਮਿਲੀ ਦੇਹ, ਪਿਤਾ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ, ਪੁਲਿਸ ਕੋਲ ਕੀਤੀ ਸ਼ਿਕਾਇਤ

ਹਰਿਆਣਾ ਸੂਬੇ ਦੇ ਪਲਵਲ ਜ਼ਿਲ੍ਹੇ ਵਿਚ ਪੁਰਾਣੀ ਦੁਸ਼-ਮਣੀ ਦੇ ਕਾਰਨ ਪਿੰਡ ਦੀਘੋਟ ਦੇ 18 ਸਾਲ ਉਮਰ ਦੇ ਨੌਜਵਾਨ ਦਾ ਕ-ਤ-ਲ ਕਰਕੇ ਉਸ ਦੀ ਦੇਹ ਨੂੰ ਜਵਾਰ ਦੇ ਖੇਤ ਵਿਚ ਸੁੱਟ ਦਿੱਤਾ ਗਿਆ। ਸੋਮਵਾਰ ਸਵੇਰੇ ਨੌਜਵਾਨ ਦੀ ਦੇਹ ਪਿੰਡ ਦੇ ਕੋਲ ਜਵਾਰ ਦੇ ਖੇਤ ਵਿਚੋਂ ਪਈ ਮਿਲੀ ਹੈ। ਪਿੰਡ ਦੇ ਲੋਕਾਂ ਉਤੇ ਹੀ ਕ-ਤ-ਲ ਦਾ ਇਲਜ਼ਾਮ […]

Continue Reading

ਕਾਲੀ ਮਾਤਾ ਮੰਦਰ ਵਿਚ ਤਾਇਨਾਤ, ਏ. ਟੀ. ਐੱਸ. ਦੇ ਜਵਾਨ ਦੀ ਮਿਲੀ ਦੇਹ, ਮੁੱਢਲੀ ਜਾਂਚ ਵਿਚ ਸਾਹਮਣੇ ਆਈ ਇਹ ਗੱਲ

ਪੰਜਾਬ ਵਿਚ ਪਟਿਆਲਾ ਜ਼ਿਲੇ ਦੇ ਸ਼੍ਰੀ ਕਾਲੀ ਮਾਤਾ ਮੰਦਰ ਦੀ ਸੁਰੱਖਿਆ ਵਿਚ ਤਾਇਨਾਤ ਏ. ਟੀ. ਐੱਸ. ਦੇ ਕਰਮਚਾਰੀ ਦੀ ਐਤਵਾਰ ਦੇਰ ਰਾਤ ਨੂੰ ਮੌ-ਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਅੰਬਾਲਾ ਨੇੜੇ ਪਿੰਡ ਹਸਨਪੁਰ ਵਾਸੀ ਜੰਗ ਸਿੰਘ ਉਮਰ 27 ਸਾਲ ਦੇ ਰੂਪ ਵਜੋਂ ਹੋਈ ਹੈ। ਕਰਮਚਾਰੀ ਨੂੰ ਏ. ਕੇ. -47 ਨਾਲ ਫਾਇਰ […]

Continue Reading

ਨਵੀਂ ਵਿਆਹੀ ਲੜਕੀ ਨੇ ਤਿਆਗ ਦਿੱਤੀ ਜਿੰਦਗੀ, ਭਰਾ ਨੇ ਸਹੁਰੇ ਪਰਿਵਾਰ ਉਤੇ ਲਾਏ, ਇਹ ਗੰਭੀਰ ਇਲ-ਜ਼ਾਮ

ਪੰਜਾਬ ਸੂਬੇ ਵਿਚ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਨੇੜਲੇ ਪਿੰਡ ਮੁਹੱਲਾ ਗੁਰੂ ਨਾਨਕਪੁਰਾ ਵਿੱਚ ਨਵੀਂ ਵਿਆਹੀ ਲੜਕੀ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਉਹ ਘਰ ਵਿੱਚ ਹੀ ਫਾ-ਹੇ ਨਾਲ ਲ-ਟ-ਕ ਰਹੀ ਮਿਲੀ ਹੈ। ਔਰਤ ਦੇ ਪੇਕੇ ਪਰਿਵਾਰ ਨੇ ਸਹੁਰਿਆਂ ਉਤੇ ਉਸ ਦਾ ਕ-ਤ-ਲ ਕਰਕੇ ਫਾ-ਹਾ ਲਾ ਦੇਣ ਦਾ ਦੋਸ਼ ਲਗਾਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਸਹੁਰੇ […]

Continue Reading

ਰੈਸਟੋਰੈਂਟ ਦੇ ਵਿਚੋਂ, ਲੰਬੇ ਸਮੇਂ ਤੋਂ ਕੰਮ ਕਰ ਰਹੇ ਨੌਜਵਾਨ ਦੀ ਮਿਲੀ ਦੇਹ, ਮਹੀਨੇ ਬਾਅਦ ਜਾਣਾ ਸੀ ਅਮਰੀਕਾ

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਸਾਊਥ ਸਿਟੀ ਰੋਡ ਉਤੇ ਸਥਿਤ ਇਕ ਰੈਸਟੋਰੈਂਟ ਵਿਚੋਂ ਸ਼ੈੱਫ ਦੀ ਦੇਹ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਮਨੀਸ਼ ਉਮਰ 23 ਸਾਲ ਦੇ ਰੂਪ ਵਜੋਂ ਹੋਈ ਹੈ। ਉਹ ਲੰਬੇ ਸਮੇਂ ਤੋਂ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ। ਮਹੀਨੇ ਕੁ ਬਾਅਦ ਉਸ ਨੇ ਅਮਰੀਕਾ ਜਾਣਾ ਸੀ। ਮਨੀਸ਼ ਨੇ 20 ਜੁਲਾਈ ਨੂੰ ਨੌਕਰੀ ਤੋਂ ਅਸਤੀਫਾ […]

Continue Reading

NRI ਕੇਸ ਵਿਚ, ਪੁਲਿਸ ਨੇ ਕੀਤਾ ਵੱਡਾ ਖੁਲਾਸਾ, ਨੌਕਰ ਹੀ ਨਿਕਲਿਆ ਦੋਸ਼ੀ, ਸਾਹਮਣੇ ਆਈਆਂ ਇਹ ਗੱਲਾਂ

ਪੰਜਾਬ ਵਿਚ ਲੁਧਿਆਣੇ ਜਿਲ੍ਹੇ ਦੇ ਐਨ. ਆਰ. ਆਈ, ਬਨਿੰਦਰ ਪਾਲ ਲਲਤੋਂ ਕ-ਤ-ਲ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕ-ਤ-ਲ ਦਾ ਮਾਸਟਰ ਮਾਈਂਡ ਘਰ ਦਾ ਨੌਕਰ ਬਲ ਸਿੰਘ ਹੀ ਨਿਕਲਿਆ। ਉਸ ਨੇ ਬਨਿੰਦਰਪਾਲ ਸਿੰਘ ਲਲਤੋਂ ਦੇ ਕ-ਤ-ਲ ਲਈ ਢਾਈ ਲੱਖ […]

Continue Reading

ਕਈ ਦਿਨਾਂ ਤੋਂ ਚੁੱਪਚਾਪ ਰਹਿ ਰਹੇ, ਮਿਊਜ਼ਿਕ ਟੀਚਰ ਨੇ ਕਰ ਲਿਆ ਮਾੜਾ ਕੰਮ, ਪਿਤਾ ਨੇ ਦਿੱਤੇ ਇਹ ਬਿਆਨ

ਜ਼ਿਲ੍ਹਾ ਕਪੂਰਥਲਾ (ਪੰਜਾਬ) ਦੇ ਥਾਣਾ ਸਦਰ ਕਪੂਰਥਲਾ ਦੇ ਨੇੜਲੇ ਪਿੰਡ ਸੰਧੂ ਚੱਠਾ ਦੇ ਵਿੱਚ ਇੱਕ ਨੌਜਵਾਨ ਨੇ ਮਾਨ-ਸਿਕ ਪ੍ਰੇਸ਼ਾਨੀ ਕਾਰਨ ਫਾ-ਹਾ ਲਾ ਕੇ ਆਪਣੀ ਜਿੰਦਗੀ ਸਮਾਪਤ ਕਰ ਲਈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਕਰਨਦੀਪ ਸਿੰਘ ਨਾਹਰ ਦੇ ਪਿਤਾ ਲਖਵੀਰ ਸਿੰਘ ਨੇ ਦੱਸਿਆ ਕਿ ਕਰਨਦੀਪ ਸਿੰਘ ਜੋ ਕਿ ਇੱਕ ਪ੍ਰਾਈਵੇਟ ਸਕੂਲ ਵਿੱਚ ਬਤੌਰ ਸੰਗੀਤ ਅਧਿਆਪਕ […]

Continue Reading