ਸਵਾਰੀ ਲੈਕੇ ਗਏ, ਟੈਕਸੀ ਡਰਾਈਵਰ ਨਾਲ, ਕਿਸੇ ਨੇ ਕੀਤਾ ਦੁਖਦ ਕੰਮ, ਮਿਲੀ ਦੇਹ, ਸਾਹਮਣੇ ਆਈਆਂ ਇਹ ਗੱਲਾਂ
ਚੰਡੀਗੜ੍ਹ ਵਿੱਚ ਇੱਕ ਟੈਕਸੀ ਡਰਾਈਵਰ ਦਾ ਗਲ ਉਤੇ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਹੈ। ਉਸ ਦੀ ਦੇਹ ਮੁੱਲਾਂਪੁਰ ਦੀ ਮੈਡੀਸਿਟੀ ਕੋਲ ਪਈ ਮਿਲੀ ਹੈ। ਪੁਲਿਸ ਇਸ ਨੂੰ ਸਵਾਰੀ ਵੱਲੋਂ ਕੀਤਾ ਗਿਆ ਕ-ਤ-ਲ ਮੰਨ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿੱਚ […]
Continue Reading