ਮੋਟਰਸਾਇਕਲ ਦੇ ਪਹੀਏ ਵਿਚ, ਚੁੰਨੀ ਆਉਣ ਕਾਰਨ ਵਾਪਰਿਆ ਹਾਦਸਾ, ਇਲਾਜ ਦੌਰਾਨ 2 ਜੁਆਕਾਂ ਦੀ ਮਾਂ ਨੇ ਤਿਆਗੇ ਪ੍ਰਾਣ
ਪੰਜਾਬ ਸੂਬੇ ਦੇ ਅਬੋਹਰ ਵਿਚ ਦੋ ਦਿਨ ਪਹਿਲਾਂ ਮੋਟਰਸਾਈਕਲ ਵਿਚ ਦੁਪੱਟਾ (ਚੁੰਨੀ) ਆਉਣ ਕਾਰਨ ਸੜਕ ਉਤੇ ਡਿੱਗ ਕੇ ਗੰਭੀਰ ਜ਼ਖਮੀ ਹੋਈ ਔਰਤ ਦੀ ਬੀਕਾਨੇਰ ਵਿਚ ਬੀਤੀ ਰਾਤ ਇਲਾਜ ਦੇ ਦੌਰਾਨ ਮੌ-ਤ ਹੋ ਗਈ। ਜਿਸ ਦਾ ਅੱਜ ਖੂਈਆਂ ਸਰਵਰ ਪੁਲਿਸ ਵੱਲੋਂ ਪੋਸਟ ਮਾਰਟਮ ਕਰਵਾਇਆ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਨਿਹਾਲਖੇੜਾ ਵਿੱਚ ਸੋਗ ਦੀ […]
Continue Reading